ਮਾਸਟਰ ਕੇਡਰ ਤੋ ਲੈਕਚਰਾਰਾਂ ਦੀਆਂ ਪਰਮੋਸ਼ਨਾਂ ਹੋਣ ਕਾਰਣ ਵੱਡੇ ਪੱਧਰ ਤੇ ਖਾਲੀ ਹੋਈਆਂ ਪੋਸਟਾਂ ਤੋਂ ਬਾਅਦ ਹੁਣ ਸਿੱਖਿਆ ਮੰਤਰੀ ਕੋਲੋ ਮਾਸਟਰ ਕਾਡਰ ਪਰਮੋਸ਼ਨਾ ਲਈ ਈਟੀਯੂ ਪੰਜਾਬ (ਰਜਿ) ਵੱਲੋ ਮੰਗ ਕੀਤੀ ਗਈ - ਪੰਨੂ , ਲਹੌਰੀਆ

 ਮਾਸਟਰ ਕੇਡਰ ਤੋ ਲੈਕਚਰਾਰਾਂ ਦੀਆਂ ਪਰਮੋਸ਼ਨਾਂ ਹੋਣ ਕਾਰਣ ਵੱਡੇ ਪੱਧਰ ਤੇ ਖਾਲੀ ਹੋਈਆਂ ਪੋਸਟਾਂ ਤੋਂ ਬਾਅਦ ਹੁਣ ਸਿੱਖਿਆ ਮੰਤਰੀ ਕੋਲੋ ਮਾਸਟਰ ਕਾਡਰ ਪਰਮੋਸ਼ਨਾ ਲਈ ਈਟੀਯੂ ਪੰਜਾਬ (ਰਜਿ) ਵੱਲੋ ਮੰਗ ਕੀਤੀ ਗਈ - ਪੰਨੂ , ਲਹੌਰੀਆ


                      ਬਲਾਕ ਪਰਾਇਮਰੀ ਸਿਖਿਆ ਅਫਸਰ , ਹੈਡ ਟੀਚਰਜ ,ਸੈਟਰ ਹੈਡ ਟੀਚਰਜ ਪਰਮੋਸ਼ਨ ਪ੍ਰਕ੍ਰਿਆ ਵੀ ਜਲਦ ਪੂਰੀ ਕਰਨ ਤੋ ਇਲਾਵਾ ਵਿਭਾਗੀ ਤੇ ਵਿੱਤੀ ਮੁਸ਼ਕਲਾ ਤੁਰੰਤ ਹੱਲ ਕਰੇ ਸਿਖਿਆ ਵਿਭਾਗ । ਪਰਾਇਮਰੀ ਅਧਿਆਪਕ ਮਸਲਿਆ ਲਈ ਸੂਬਾ ਪੱਧਰੀ ਮੀਟਿਂਗ ਸ਼ਨੀਵਾਰ 14 ਸਤੰਬਰ ਨੂੰ ਸੱਦੀ । ਪੱਦਉਨਤ ਹੋਏ ਲੈਕਚਰਾਰਾਂ ਨੂੰ ਵੀ ਈ ਟੀ ਯੂ ਪੰਜਾਬ (ਰਜਿ) ਵੱਲੋ ਦਿੱਤੀ ਵਧਾਈ l ਐਲੀਮੈਟਰੀ ਟੀਚਰਜ ਯੂਨੀਅਨ ਪਂਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿਂਘ ਪੰਨੂੰ ਤੇ ਸਮੂਹ ਸੂਬਾ ਕਮੇਟੀ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਆਗੂਆ ਨੇ ਪੰਜਾਬ ਸਰਕਾਰ ਤੋ ਪੁਰਜੋਰ ਮੰਗ ਕੀਤੀ ਕਿ ਲੰਮੇ ਸਮੇ ਤੋ ਰੋਕੀਆਂ ਮਾਸਟਰ ਕੇਡਰ ਪਰਮੋਸ਼ਨਾਂ ਤੁਰੰਤ ਕੀਤੀਆ ਜਾਣ , ਯੂਨੀਅਨ ਆਗੂਆਂ ਵੱਲੋ ਇਹ ਵੀ ਕਿਹਾ ਕਿ ਹੁਣ ਵੱਡੇ ਪੱਧਰ ਤੇ ਮਾਸਟਰ ਕੇਡਰ ਤੋ ਲੈਕਚਰਾਰਾਂ ਦੀਆ ਪਰਮੋਸ਼ਨਾਂ ਹੋਣ ਕਾਰਣ ਵੱਡੇ ਪੱਧਰ ਤੇ ਖਾਲੀ ਹੋਈਆਂ ਪੋਸਟਾਂ ਤੋ ਬਾਅਦ ਹੁਣ ਪੰਜਾਬ ਸਰਕਾਰ ਤੁਰੰਤ ਮਾਸਟਰ ਕਾਡਰ ਦੀਆ ਪਰਮੋਸ਼ਨਾ ਕਰ ਦੇਣੀਆ ਚਾਹੀਦੀਆ ਹਨ , ਇਸ ਸਬਂਧੀ ਪੰਜਾਬ ਭਵਨ ਵਿਖੇ ਸਿਖਿਆ ਮੰਤਰੀ ਪੰਜਾਬ ਨਾਲ ਪਿਛਲੇ ਦਿਨੀ ਹੋਈ ਮੀਟਿੰਗ ਚ ਵੀ 15 ਦਿਨਾਂ ਚ ਪਰਮੋਸ਼ਨ ਕਰਨ ਦੀ ਗੱਲ ਸਿਖਿਆ ਮਂਤਰੀ ਪੰਜਾਬ ਤੇ ਸਿਖਿਆ ਅਧਿਕਾਰੀਆ ਨੇ ਮੰਨੀ ਸੀ । 

ਹੁਣ ਅੱਜ ਫਿਰ ਈ ਟੀ ਯੂ ਪੰਜਾਬ (ਰਜਿ) ਵੱਲੋ ਪੁਰਜੋਰ ਮੰਗ ਕੀਤੀ ਗਈ ਹੈ । ਇਸਦੇ ਨਾਲ ਹੀ ਸਿਖਿਆ ਵਿਭਾਗ ਬਲਾਕ ਪਰਾਇਮਰੀ ਸਿਖਿਆ ਅਫਸਰ , ਹੈਡ ਟੀਚਰਜ ,ਸੈਟਰ ਹੈਡ ਟੀਚਰਜ ਪਰਮੋਸ਼ਨ ਪ੍ਰਕ੍ਰਿਆ ਵੀ ਜਲਦ ਪੂਰੀ ਕਰੇ । ਤੇ ਪੰਜਾਬ ਭਵਨ ਹੋਈ ਮੀਟਿੰਗ ਚ ਕਈ ਮੰਗਾਂ 1904 HT ਪੋਸਟਾ ਬਹਾਲ ਕਰਨ , ਬੀ ਪੀ ਈ ਓਜ ਦਾ ਕੋਟਾ 75% ਕਰਕੇ ਜਿਲਾ ਪੱਧਰ ਤੇ ਕਰਨ ,ਫਾਈਨ ਆਰਟਸ ਤੇ ਵੋਕੇਸ਼ਨਲ ਲਈ ਵੀ ਮਾਸਟਰ ਕੇਡਰ ਚ ਪਰਮੋਸ਼ਨ ਦਾ ਨਿਯਮ ਬਣਾਉਣ ਦੀ ਬਣੀ ਸਹਿਮਤੀ ਵੀ ਤੁਰੰਤ ਲਾਗੂ ਕਰਨ ਦੀ ਮਂਗ ਕੀਤੀ । ਯੂਨੀਅਨ ਆਗੂਆ ਵੱਲੋ ਕਿਹਾ ਕਿ ਸ਼ਨੀਵਾਰ ਨੂੰ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ ਦੀ ਸੂਬਾਈ ਮੀਟਿੰਗ ਬੁਲਾਈ ਗਈ ਹੈ ,ਪਰਾਇਮਰੀ ਅਧਿਆਪਕ ਮਸਲਿਆ ਲਈ ਠੋਸ ਪਰੋਗਰਾਮ ਉਲੀਕਿਆ ਜਾ ਰਿਹਾ ਹੈ ਤੇ ਪਰਾਇਮਰੀ ਵਰਗ ਦੀਆ ਅਹਿਮ ਵਿਭਾਗੀ ਤੇ ਵਿੱਤੀ ਮਂਗਾਂ ਦੇ ਹੱਲ ਲਈ ਸਂਘਰਸ਼ ਜਾਰੀ ਰਹੇਗਾ । ਯੂਨੀਅਨ ਆਗੂਆਂ ਵੱਲੋ ਪੱਦਉਨਤ ਹੋਏ ਲੈਕਚਰਾਰਾਂ ਨੂੰ ਵੀ ਈ ਟੀ ਯੂ ਪੰਜਾਬ (ਰਜਿ) ਵੱਲੋ ਵਧਾਈ ਵੀ ਦਿਤੀ l

ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ ਪਰਮਜੀਤ ਸਿੰਘ ਬੁੱਢੀਵਿੰਡ ਹਰਪ੍ਰੀਤ ਸਿੰਘ ਪਰਮਾਰ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਮਨੋਜ ਘਈ ਰਣਜੀਤ ਸਿੰਘ ਮੱਲ੍ਹਾ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਹਰਜੀਤ ਸਿੰਘ ਸਿੱਧੂ ਗੁਰਦੀਪ ਸਿੰਘ ਖੁਣਖੁਣ ਕੁਲਦੀਪ ਸਿੰਘ ਨਵਾਂਸ਼ਹਿਰ ਰਵੀ ਕਾਂਤ ਦਿਗਪਾਲ ਪਠਾਨਕੋਟ ਅਵਤਾਰ ਸਿੰਘ ਭਲਵਾਨ ਮਨਿੰਦਰ ਸਿੰਘ ਤਰਨਤਾਰਨ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਚਰਨਜੀਤ ਸਿੰਘ ਫਿਰੋਜਪੁਰ ਹਰਵਿੰਦਰ ਸਿੰਘ ਹੈਪੀ ਹੈਰੀ ਮਲੋਟ ਦਿਲਬਾਗ ਸਿੰਘ ਸੈਣੀ ਰਿਸ਼ੀ ਕੁਮਾਰ ਜਲੰਧਰ 

ਅਸੋਕ ਕੁਮਾਰ ਸੁਰਿੰਦਰ ਕੁਮਾਰ ਮੋਗਾ ਪਰਮਬੀਰ ਸਿੰਘ ਰੋਖੇ ਲਖਵਿੰਦਰ ਸਿੰਘ ਸੰਗੂਆਣਾ ਰਵੀ ਕੁਮਾਰ ਫਰੀਦਕੋਟ ਗੁਰਦੀਪ ਸਿੰਘ ਸੈਣੀ ਧਰਮਿੰਦਰ ਸਿੰਘ ਡੋਡ ਹਰਪਿੰਦਰ ਸਿੰਘ ਤਰਨਤਾਰਨ ਮਨਜੀਤ ਸਿੰਘ ਬੌਬੀ ਸੁਰਜੀਤ ਸਿੰਘ ਕਾਲੜਾ ਜਨਕਰਾਜ ਮੁਹਾਲੀ ਸਤਨਾਮ ਸਿੰਘ ਪਾਲੀਆ ਰਾਕੇਸ਼ ਗਰਗ ਕੁਲਬੀਰ ਸਿੰਘ ਗਿੱਲ ਕਮਲਜੀਤ ਸਿੰਘਡੱਡੇਆਣਾ ਬਚਨ ਸਿੰਘ ਰਵਿੰਦਰ ਕੁਮਾਰ ਬਲਕਾਰ ਸਿੰਘ ਰਮਨ ਕੁਮਾਰ ਪਠਾਨਕੋਟ ਹੀਰਾ ਸਿੰਘ ਅੰਮ੍ਰਿਤਸਰ ਮੇਜਰ ਸਿੰਘ ਮਸੀਤੀ ਨਵਰੀਤ ਸਿੰਘ ਜੌਲੀ ਸਤੀਸ਼ ਕੁਮਾਰ ਫਾਜਿਲਕਾ ਮਨਜੀਤ ਸਿੰਘ ਪਾਰਸ

ਪੰਕਜ ਅਰੋੜਾ ਜਸਵਿੰਦਰ ਸਿੰਘ ਤਰਨਤਾਰਨ ਜਸਪਾਲ ਸਿੰਘ, ਸੁਖਵਿੰਦਰ ਸਿੰਘ ਧਾਮੀ ਸੰਦੀਪ ਚੌਧਰੀ ਕੀਮਤੀ ਲਾਲ ਮੁਕਤਸਰ ਗੁਰਬੀਰ ਸਿੰਘ ਦਦੇਹਰ ਸਾਹਿਬ ਗੁਰਦੀਪ ਸਿੰਘ ਸੈਣੀ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ।*ਸਮੂਹ ਸੂਬਾ ਕਮੇਟੀ 

ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ)

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PUNJAB RATION DEPOT BHRTI 2024 District wise vacancies;ਪੇਂਡੂ ਅਤੇ ਸ਼ਹਿਰੀ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ ਅਸਾਮੀਆਂ ਤੇ ਭਰਤੀ, ਕਰੋ ਅਪਲਾਈ

PUNJAB PENDU RATION DEPOT BHARTI 2 024 : VILLAGE WISE VACANCY DETAILS 2024 ਪੇਂਡੂ ਅਤੇ ਸ਼ਹਿਰੀ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ ਅਸਾਮੀਆਂ ਤੇ ਭਰਤੀ, ਇਸ਼ਤਿ...

RECENT UPDATES

Trends