PSEB CLASS 6 AGRICULTURE SEPTEMBER SAMPLE QUESTION PAPER 2024
ਕੁੱਲ ਅੰਕ: 50 - ਜਮਾਤ: 6ਵੀਂ - ਵਿਸ਼ਾ: ਖੇਤੀਬਾੜੀ (ਸਤੰਬਰ-2024)
ਦੋ ਅੰਕ ਵਾਲੇ ਪ੍ਰਸ਼ਨ (7x2 = 14)
- ਕਿਹੜੀਆਂ ਫ਼ਸਲਾਂ ਨੂੰ ਖੇਤ ਵਿੱਚ ਹੀ ਵਾਹ ਦਿੱਤਾ ਜਾਂਦਾ ਹੈ?
- ਕਦੂ ਕਰਨਾ ਕਿਸ ਨੂੰ ਕਹਿੰਦੇ ਹਨ?
- ਪੌਦਿਆਂ ਵਿੱਚ ਪਾਣੀ ਦੀ ਮਾਤਰਾ ਕਿੰਨੀ ਪ੍ਰਤੀਸ਼ਤ ਹੁੰਦੀ ਹੈ?
- ਪੰਜਾਬ ਦਾ ਕਿੰਨਾ ਰਕਬਾ ਵਾਹੀ ਹੇਠ ਹੈ?
- ਕਪਾਹ ਕਿਸ ਪ੍ਰਕਾਰ ਦੀ ਮਿੱਟੀ ਵਿੱਚ ਜ਼ਿਆਦਾ ਉੱਗਦੀ ਹੈ?
- ਦੋ ਚਾਰੇ ਵਾਲੀਆਂ ਫ਼ਸਲਾਂ ਦੇ ਨਾਮ ਦੱਸੋ।
- ਕਿਹੜੀ ਤਰ੍ਹਾਂ ਦੀ ਤਹਿ ਪੌਦਿਆਂ ਦੇ ਵਧਣ ਫੁੱਲਣ ਵਿੱਚ ਸਹਾਇਕ ਹੁੰਦੀ ਹੈ?
ਤਿੰਨ ਅੰਕ ਵਾਲੇ ਪ੍ਰਸ਼ਨ (7x3 = 21)
- ਕਿਸਾਨਾਂ ਦੀ ਮਾਲੀ ਹਾਲਤ ਕਿਉਂ ਗੰਭੀਰ ਹੋ ਰਹੀ ਹੈ?
- ਪੰਜਾਬ ਦੇ ਅਹਿਮ ਖੇਤੀ ਸਹਾਇਕ ਇਲਾਕੇ ਕਿਹੜੇ ਹਨ?
- ਫ਼ਸਲ ਕਿਸ ਨੂੰ ਕਹਿੰਦੇ ਹਨ?
- ਫ਼ਸਲਾਂ ਵਿੱਚ ਰੋਸ਼ਨੀ ਦਾ ਕੀ ਮਹੱਤਵ ਹੈ?
- ਮਲਰ ਕਿਸ ਨੂੰ ਕਹਿੰਦੇ ਹਨ?
- ਸਿੰਚਾਈ ਦੇ ਵੱਖ-ਵੱਖ ਸਾਧਨ ਕਿਹੜੇ ਹਨ?
- ਦਾਲ ਜਾਂ ਲੈਗੂਮਨੋਮੀ ਪਰਿਵਾਰਿਕ ਸਮੂਹ ਬਾਰੇ ਦੱਸੋ।
ਪੰਜ ਅੰਕ ਵਾਲੇ ਪ੍ਰਸ਼ਨ (3x5 = 15)
- ਪੌਦਿਆਂ ਦੇ ਜੀਵਨ ਵਿੱਚ ਪਾਣੀ ਦਾ ਕੀ ਮਹੱਤਵ ਹੈ?
- ਹਰੀ ਖਾਦ ਵਾਲੀਆਂ ਫ਼ਸਲਾਂ ਤੇ ਨੋਟ ਲਿਖੋ।
- ਪੰਜਾਬ ਦੀ ਹਰੀ ਕ੍ਰਾਂਤੀ ਦਾ ਸਿਹਰਾ ਕਿਸ ਦੇ ਸਿਰ ਹੈ?