MASTER CADRE PROMOTIONS: ਲੈਕਚਰਾਰ ਪਦਉੱਨਤੀਆਂ ਜਲਦੀ, ਲਿਸਟਾਂ ਤਿਆਰ
ਪ੍ਰਾਪਤ ਜਾਣਕਾਰੀ ਅਨੁਸਾਰ ਮਾਸਟਰ ਕੇਡਰ ਤੋਂ ਲੈਕਚਰ ਦੀਆਂ ਪਦੁਨਤੀਆਂ ਜਲਦੀ ਹੀ ਹੋਣ ਜਾ ਰਹੀਆਂ ਹਨ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਦੁਨਤੀ ਦੀਆਂ ਸੂਚੀਆਂ ਤਿਆਰ ਹੋ ਚੁੱਕੀਆਂ ਹਨ ਅਤੇ ਅੱਜ ਜਾਂ ਕੱਲ ਸਿੱਖਿਆ ਸਕੱਤਰ ਵੱਲੋਂ ਲਿਸਟਾਂ ਹਸਤਾਖਰ ਹੋਣ ਉਪਰੰਤ ਇਹਨਾਂ ਸੂਚੀਆਂ ਨੂੰ ਜਲਦੀ ਹੀ ਪਬਲਿਸ਼ ਕਰ ਦਿੱਤਾ ਜਾਵੇਗਾ।




