PSEB BIMONTHLY TEST CLASS 9TH SUBJECT SCIENCE 2024

PSEB BIMONTHLY TEST CLASS 9TH SUBJECT SCIENCE 2024 

ਬਾਈ-ਮੰਥਲੀ  ਟੈਸਟ - 1 ਵਿਸ਼ਾ - ਵਿਗਿਆਨ। ਕਲਾਸ - 9ਵੀਂ ਅੰਕ - 20

Q.1 ਤਾਪਮਾਨ ਨੂੰ ਸੈਲਸੀਅਸ ਵਿੱਚ ਬਦਲੋ: (i) 300K (ii) 573K (1)  

Q.2 ਪਦਾਰਥਾਂ ਦੇ ਕਣਾਂ ਦੀਆਂ ਵਿਸ਼ੇਸ਼ਤਾਵਾਂ ਲਿਖੋ। (3)  

Q.3 ਉਬਲਦੇ ਹੋਏ ਪਾਣੀ ਜਾਂ ਭਾਫ ਵਿੱਚੋਂ ਜਲਣ ਦੀ ਤੀਬਰਤਾ ਕਿਸ ਦੀ ਜਿਆਦਾ ਹੁੰਦੀ ਹੈ ? (2)  

Q.4 ਪੌਦਾ  ਸੈਲ  ਅਤੇ ਜਾਨਵਰ ਸੈਲ ਵਿੱਚ ਤੁਲਨਾ ਲਿਖੋ। (5)  

Q.5 ਸੈਲ ਦੀ ਖੋਜ ਕਿਸਨੇ ਕੀਤੀ ਅਤੇ ਕਦੋਂ ‌? (2)  

Q.6 ਚਾਲ ਅਤੇ ਵੇਗ ਵਿੱਚ ਫਰਕ ਦੱਸੋ। (5)  

Q.7 ਗਤੀ ਦੀਆਂ ਤਿੰਨ ਸਮੀਕਰਣਾਂ ਲਿਖੋ। (2)  

ਜਾਂ

ਦੂਰੀ-ਸਮਾਂ ਗ੍ਰਾਫ ਬਣਾਓ:  

(i) ਸਮਾਨ ਗਤੀ  

(ii) ਅਸਮਾਨ ਗਤੀ 


Bi-Monthly Test - 1 (2024)  
Sub: Science
Class - 9th M.M - 20

**Q.1** Change into Celsius: (i) 300K (ii) 573K (1)  

**Q.2** Write characteristics of particles of matter. (3)  

**Q.3** Which produce severe burns; boiling water or steam? (2)  

**Q.4** Write comparison between Plant Cell and Animal Cell. (5)  

**Q.5** Who discovered cell and how? (2)  

**Q.6** Distinguish between speed and velocity. (5)  

**Q.7** Write three equations of motion. (2)  


**OR**  

Draw Distance-Time graph for  

(i) Uniform Motion  

(ii) Non-uniform Motion  

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

ਸਭ ਤੋਂ ਵੱਧ ਪੜੀਆਂ ਪੋਸਟਾਂ

RECENT UPDATES

Trends