PSEB CLASS 8 RESULT DECLARED: ਅੱਠਵੀਂ ਜਮਾਤ ਦਾ ਨਤੀਜਾ ਘੋਸ਼ਿਤ, 98.31 % ਰਿਹਾ ਨਤੀਜਾ

 ਐਸ.ਏ.ਐਸ ਨਗਰ, 30 ਅਪ੍ਰੈਲ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਡਾ: ਸਤਬੀਰ ਬੇਦੀ ਚੇਅਰਪਰਸਨ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਯੋਗ ਅਗਵਾਈ ਸਦਕੇ ਮਿਤੀ 30. 04. 2023 ਨੂੰ ਅਕਾਦਮਿਕ ਸਾਲ 2023-2024 ਅੱਠਵੀਂ  ਸ਼੍ਰੇਣੀ ਦਾ ਨਤੀਜਾ ਪ੍ਰੇਮ ਕੁਮਾਰ ਵਾਈਸ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਘੋਸ਼ਿਤ ਕੀਤਾ ਗਿਆ।ਅੱਠਵੀਂ ਜਮਾਤ ਦੇ 98.31 ਫ਼ੀਸਦ ਵਿਦਿਆਰਥੀ ਪਾਸ ਹੋਏ ਹਨ .


  • PSEB CLASS 8 MERIT LIST 2024 

    •  3:40 PM PUNJAB SCHOOL EDUCATION BOARD  RELEASED CLASS 8 MERIT LIST 2024 : Download here 

    PSEB CLASS 8 RESULT DISTT WISE PASS PERCENTAGE 2024 

    • 3:30 PM  Punjab School Education Board released the district wise pass percentage of class 8 result 2024: Download here 

    PSEB CLASS 8 RESULT TOPPER LIST 2024 : 

    • 3:25PM PUNJAB SCHOOL EDUCATION BOARD  DECLARED THE CLASS 8 RESULT TOPPER LIST WILL BE SHARED SOON. : Download here 
    PSEB SUBJECT WISE PASS PERCENTAGE 2024: 
    • 3:10 PM PUNJAB SCHOOL EDUCATION BOARD RELEASED THE PASS PERCENTAGE OF CLASS 8 STUDENTS 2024.  Download here 

Punjab School Education Board (PSEB) Eighth Grade Examination Result 2024 for Top Positions

This blog post congratulates the top three scorers of the Punjab School Education Board (PSEB) Eighth Grade Examination Result 2024!

First Place

  • Harnoorpreet Kaur scored 100% marks!
  • She is from Government Girls Senior Secondary School, Bhai Roopa (Bathinda).

Second Place

  • Gurleen Kaur scored 598 marks out of 600 (99.67%).
  • She is from New Flowers Public Senior Secondary School, New Antarjami Colony, (Amritsar).

Third Place

  • Armandeep Singh scored 597 marks out of 600 (99.50%).
  • He is from Government Elementary School, Ratoke (Sangrur).

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends