PUNJAB SCHOOL HOLIDAYS IN MARCH 2024: ਮਾਰਚ ਮਹੀਨੇ ਸਕੂਲਾਂ ਵਿੱਚ ਛੁਟੀਆਂ ਦੀ ਸੂਚੀ

PUNJAB SCHOOL HOLIDAYS IN MARCH 2024: 10 ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ/ਆਫਿਸ । ਦੇਖੋ ਛੁਟੀਆਂ ਦੀ ਸੂਚੀ 



ਮਾਰਚ ਮਹੀਨੇ ਕੁੱਲ 8  ਦਿਨ ਸਕੂਲ ਬੰਦ ਰਹਿਣਗੇ। ਮਾਰਚ ਮਹੀਨੇ 4 ਐਤਵਾਰ ਅਤੇ 1 ਸ਼ਨੀਵਾਰ ਕੰਮ ਨਹੀਂ ਹੋਵੇਗਾ। ਇਸ ਤੋਂ ਅਲਾਵਾ , 3 ਦਿਨ ਵੱਖ ਵੱਖ ਤਿਓਹਾਰਾਂ , ਸ਼ਹੀਦੀ ਦਿਹਾੜੇ ਕਾਰਨ ਸਕੂਲਾਂ ਵਿੱਚ ਛੁੱਟੀਆਂ ਰਹਿਣਗੀਆਂ।

FESTIVAL IN THE MONTH OF MARCH 2024 

SCHOOL  holidays in March 2024 : ਮਾਰਚ ਮਹੀਨੇ ਮਹਾਸ਼ਿਵਰਾਤਰੀ , ਹੋਲੀ ਅਤੇ  ਗੁਡ ਫਰਾਈਡੇ  ਦੇ ਤਿਓਹਾਰ ਮਨਾਏ ਜਾਣਗੇ।  ਇਨ੍ਹਾਂ ਤਿਓਹਾਰਾਂ ਤੇ ਵੀ ਸਕੂਲ ਬੰਦ ਰਹਿਣਗੇ।  ਮਾਰਚ ਮਹੀਨੇ ਸਕੂਲਾਂ ਵਿੱਚ ਛੁਟੀਆਂ  ਦੀ ਲਿਸਟ  (SCHOOL  holidays in March 2024)


LATEST GOVT JOBS IN PUNJAB :-

PUNJAB SCHOOL HOLIDAYS LIST IN MARCH 2024 


ਮਿਤੀ ਬੰਦ ਰਹਿਣ ਦਾ ਕਾਰਨ ਕਿੱਥੇ ਬੰਦ ਰਹਿਣਗੇ
3 ਮਾਰਚ ਐਤਵਾਰ ਹਰੇਕ ਜਗ੍ਹਾ
8 ਮਾਰਚ ਮਹਾਸ਼ਿਵਰਾਤਰੀ  ਹਰੇਕ ਜਗ੍ਹਾ
9 ਮਾਰਚ ਦੂਜਾ ਸ਼ਨੀਵਾਰ ਹਰੇਕ ਜਗ੍ਹਾ
Join us  Whatsapp / Telegram ..
10 ਮਾਰਚ ਐਤਵਾਰ ਹਰੇਕ ਜਗ੍ਹਾ
17 ਮਾਰਚ ਐਤਵਾਰ ਹਰੇਕ ਜਗ੍ਹਾ
23 ਮਾਰਚ ਸ਼ਹੀਦੀ ਦਿਵਸ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁੱਖਦੇਵ ਜੀ ਹਰੇਕ ਜਗ੍ਹਾ
24 ਮਾਰਚ ਐਤਵਾਰ ਹਰੇਕ ਜਗ੍ਹਾ
25 ਮਾਰਚ ਹੋਲੀ  ਹਰੇਕ ਜਗ੍ਹਾ
29 ਮਾਰਚ   ਗੁਡ ਫਰਾਈਡੇ  ਹਰੇਕ ਜਗ੍ਹਾ
31 ਮਾਰਚ   ਐਤਵਾਰ  ਹਰੇਕ ਜਗ੍ਹਾ
    PBJOBSOFTODAY
PUNJAB GOVT HOLIDAYS LIST 2024  DOWNLOAD HERE 
  

Featured post

HOLIDAY DECLARED: ਪੰਜਾਬ ਸਰਕਾਰ ਵੱਲੋਂ 10 ਮਈ ਦੀ ਛੁੱਟੀ ਘੋਸ਼ਿਤ

Government Holiday Announced in Punjab on May 10th Chandigarh: There will be a government holiday throughout Punjab on Friday, May 10th. On ...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends