SCHOOL TIME CHANGE : ਸਕੂਲਾਂ ਦੇ ਸਮੇਂ ਸਬੰਧੀ ਡੀਈਓ ਵੱਲੋਂ ਪੱਤਰ ਜਾਰੀ

SCHOOL TIME CHANGE : ਸਕੂਲਾਂ ਦੇ ਸਮੇਂ ਸਬੰਧੀ ਡੀਈਓ ਵੱਲੋਂ ਪੱਤਰ ਜਾਰੀ 
ਗੁਰਦਾਸਪੁਰ, 23 ਜਨਵਰੀ 2024 

ਜ਼ਿਲਾ ਸਿੱਖਿਆ ਅਫਸਰ (ਸੈ:ਸਿ:) ਗੁਰਦਾਸਪੁਰ , ਵੱਲੋਂ ਜ਼ਿਲ੍ਹੇ ਦੇ ਸਮੂਹ ਸਕੂਲਾਂ ਨੂੰ ਪੱਤਰ ਜਾਰੀ ਕਰ ਹਦਾਇਤ ਕੀਤੀ ਹੈ ਕਿ "ਵਿਭਾਗ ਵੱਲੋਂ ਪਹਿਲਾਂ ਜ਼ਾਰੀ ਸ਼ਡਿਊਲ ਅਨੁਸਾਰ ਮਿਤੀ 23/01/2024 ਤੋਂ ਸਕੂਲਾਂ ਦਾ ਸਮਾਂ ਸਵੇਰੇ 09:00 ਵਜੇ ਤੋਂ ਦੁਪਿਹਰ 03:30 ਵਜੇ ਤੱਕ ਹੈ। ਸਕੂਲ ਮੁਖੀਆਂ ਵੱਲੋਂ ਆਪਣੀ, ਸਟਾਫ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਇਸ ਅਨੁਸਾਰ ਯਕੀਨੀ ਬਣਾਈ ਜਾਵੇ ।"




💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends