PSEB 12TH POLITICAL SCIENCE CH-4: POLITICAL IDEAS OF MAHATMA GANDHI

ਮਹਾਤਮਾ ਗਾਂਧੀ ਦੇ ਰਾਜਨੀਤਿਕ ਵਿਚਾਰ (POLITICAL IDEAS OF MAHATMA GANDHI)
MULTIPLE CHOICE TYPE QUESTIONS

"ਗਾਂਧੀ ਮਰ ਸਕਦਾ ਹੈ, ਪਰੰਤੂ ਗਾਂਧੀਵਾਦ ਸਦਾ ਜੀਉਂਦਾ ਰਹੇਗਾ।" ਇਹ ਕਥਨ ਹੈ:

a.  ਅਲਬਰਟ ਆਈਨ ਸਟਾਈਨ

b. ਮਹਾਤਮਾ ਗਾਂਧੀ
c. ਜਵਾਹਰ ਲਾਲ ਨਹਿਰੂ
d. ਸਰਦਾਰ ਪਟੇਲ

  • Answer b. ਮਹਾਤਮਾ ਗਾਂਧੀ

ਹੇਠ ਲਿਖਿਆਂ ਵਿੱਚੋਂ ਕਿਹੜਾ ਵਿਚਾਰ ਗਾਂਧੀ ਜੀ ਦਾ ਨਹੀਂ ਸੀ ?

a. ਰਾਜ ਸਾਧਨ ਹੈ ਨਾ ਕਿ ਉਦੇਸ਼
b. ਉਦੇਸ਼ਾਂ ਅਤੇ ਸਾਧਨਾਂ ਵਿਚਕਾਰ ਗੁੜੇ  ਸਬੰਧ
c. ਅਹਿੰਸਾ ਵਿੱਚ ਵਿਸ਼ਵਾਸ਼
d. ਵਰਗ ਸੰਘਰਸ਼ ਵਿੱਚ ਵਿਸ਼ਵਾਸ਼

  • Answer d. ਵਰਗ ਸੰਘਰਸ਼ ਵਿੱਚ ਵਿਸ਼ਵਾਸ਼ 

ਹੇਠ ਲਿਖਿਆਂ ਵਿੱਚੋਂ ਕਿਹੜਾ ਵਿਚਾਰ ਗਾਂਧੀ ਜੀ ਦਾ ਹੈ ?

a. ਬਹੁਮੱਤ ਦੇ ਸਿਧਾਂਤ ਦਾ ਸਮਰਥਨ
b. ਰਾਜ ਟੀਚਾ ਹੇ ਨਾ ਕਿ ਸਾਧਨ
c. ਸੁਧਾਰਵਾਦੀ ਸਜ਼ਾਵਾਂ ਦਾ ਸਮਰਥਨ
d. ਰਾਸ਼ਟਰਵਾਦ ਅਤੇ ਅੰਤਰਰਾਸ਼ਟਰਵਾਦ ਵਿੱਚ ਵਿਰੋਧ

  • Answer c. ਸੁਧਾਰਵਾਦੀ ਸਜ਼ਾਵਾਂ ਦਾ ਸਮਰਥਨ

ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਮਹਾਤਮਾ ਗਾਂਧੀ ਜੀ ਦੇ ਆਦਰਸ਼ ਰਾਜ ਦੀ ਨਹੀਂ ਸੀ ?

a. ਰਾਜ ਦੇ ਧਰਮ ਨਿਰਪੱਖ ਸਰੂਪ ਵਿੱਚ ਵਿਸ਼ਵਾਸ਼
b. ਆਰਥਿਕ ਅਤੇ ਰਾਜਨੀਤਿਕ ਸ਼ਕਤੀਆਂ ਦਾ ਵਿਕੇਂਦਰੀਕਰਨ 
C. ਰਾਜ ਦੀ ਨਿਰੰਕੁਸ਼ ਪ੍ਰਭਸੱਤਾ ਦਾ ਵਿਰੋਧ
d. ਕਠੋਰ ਸਜਾਵਾਂ ਦਿੱਤੇ ਜਾਣ ਦਾ ਸਮਰਥਨ

  • Answer d. ਕਠੋਰ ਸਜਾਵਾਂ ਦਿੱਤੇ ਜਾਣ ਦਾ ਸਮਰਥਨ

ਮਹਾਤਮਾ ਗਾਂਧੀ ਦਾ ਜਨਮ ----- ਵਿੱਚ ਹੋਇਆ ਸੀ-

a. 2 ਅਕਤੂਬਰ, 1869
b. 26 ਜਨਵਰੀ , 1860
c. 5 ਅਕਤੂਬਰ , 1867
d. 7 ਅਕਤੂਬਰ , 1868

  • Answer a. 2 ਅਕਤੂਬਰ, 1869

ਹੇਠ ਲਿਖਿਆਂ ਵਿੱਚੋਂ ਕਿਸ ਦਾ ਗਾਂਧੀ ਜੀ ਤੇ ਪ੍ਰਭਾਵ ਨਹੀਂ ਸੀ ?

a. ਭਗਵਤ ਗੀਤਾ
b. ਬਾਈਬਲ 
c. ਫਾਸੀਵਾਦ
d. ਟਾਲਸਟਾਏ

  • Answer c. ਫਾਸੀਵਾਦ

'Kingdom of God is Within You'ਪੁਸਤਕ ਦਾ ਲੇਖਕ ਕੌਣ ਸੀ ?

a. ਹੈਨਰੀ ਡੇਵਿਡ ਬੇਰੇ

b. ਟਾਲਸਟਾਏ
c. ਮਹਾਤਮਾ ਗਾਂਧੀ

d. ਜੌਹਨ ਰਸਕਿਨ

  • Answer b. ਟਾਲਸਟਾਏ

ਮਹਾਤਮਾ ਗਾਂਧੀ ਜੀ ਦਾ ਰਾਜਨੀਤਿਕ ਗੁਰੂ ਸੀ: 

a. ਬਾਲ ਗੰਗਾਧਰ ਤਿਲਕ
b. ਰਾਜਾਰਾਮ ਮੋਹਨ ਰਾਏ
c. ਸੁਰਿੰਦਰ ਨਾਥ ਬੈਨਰਜੀ
d. ਗੋਪਾਲ ਕ੍ਰਿਸ਼ਨ ਗੋਖਲੇ

  • d. ਗੋਪਾਲ ਕ੍ਰਿਸ਼ਨ ਗੋਖਲੇ

ਗਾਂਧੀ ਜੀ ਦੇ ਆਰਥਿਕ ਦ੍ਰਿਸ਼ਟੀਕੋਣ ਨੂੰ ਪ੍ਰਭਾਵਿਤ ਕੀਤਾ ਸੀ :

a. ਜੌਹਨ ਰਸਕਿਨ
b. ਹੇਨਰੀ ਡੇਵਿਡ ਬੇਰੇ
c. ਕਾਰਲ ਮਾਰਕਸ
d. ਟਾਲਸਟਾਏ

  • Answer a. ਜੌਹਨ ਰਸਕਿਨ

"Unto this Last' ਪੁਸਤਕ ਦਾ ਲੇਖਕ ਸੀ ? 

a. ਰਾਬਿੰਦਰ ਨਾਥ ਟੈਗੋਰ

b. ਬਾਲ ਗੰਗਾਧਰ ਤਿਲਕ

c. ਜੋਹਨ ਰਸਕਿਨ 

d. ਲੈਨਿਨ 

  • Answer c. ਜੋਹਨ ਰਸਕਿਨ 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends