RESOURCE PERSON BHRTI : ਰੀਸੋਰਸ ਪਰਸਨ ਦੀ ਭਰਤੀ ਲਈ ਇਸ਼ਤਿਹਾਰ ਜਾਰੀ

 RESOURCE PERSON BHRTI : ਰੀਸੋਰਸ ਪਰਸਨ ਦੀ ਭਰਤੀ ਲਈ ਇਸ਼ਤਿਹਾਰ ਜਾਰੀ 


ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵੱਲੋਂ ਸ਼ੈਸ਼ਨ 2023-24 ਦੌਰਾਨ ਅਲੱਗ-ਅਲੱਗ ਕਲਾਸਾਂ ਨੂੰ ਪੜਾਉਣ ਲਈ ਹੇਠ ਲਿਖੇ ਵਿਸ਼ਿਆਂ ਦੇ ਵਿਜ਼ਿਟਿੰਗ ਰਿਸੋਰਸ ਪਰਸਨ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। 

ਜਿਹੜੇ ਵੀ ਪ੍ਰੋਫੈਸਰ ਸਾਹਿਬਾਨ ਕਾਲਜ ਵਿਚੋਂ ਜਾ ਕਿਸੇ ਵੀ ਵਿੱਦਿਅਕ ਸੰਸਥਾ ਵਿਚੋਂ ਰਿਟਾਇਰ ਹੋਏ ਹੋਣ, ਸਬੰਧਤ ਵਿਸ਼ਿਆਂ  (1. ਪੰਜਾਬੀ 2. ਗਣਿਤ 3. ਫਿਜਿਕਸ 4. ਕੈਮਿਸਟਰੀ 5. ਅੰਗਰੇਜ਼ੀ 6. ਅਰਥ-ਸ਼ਾਸ਼ਤਰ 7. ਪੋਲ ਸਾਇੰਸ 8. ਹਿਸਟਰੀ 9. ਜੁਆਲੋਜੀ)    ਦੀ ਯੋਗਤਾ ਰੱਖਦੇ ਹੋਣ ਅਤੇ ਪੜਾਉਣ ਦੇ ਚਾਹਵਾਨ ਹੋਣ ਤਾਂ ਕਾਲਜ ਵਿਖੇ ਤੁਰੰਤ ਸੰਪਰਕ ਕਰਨ।ਮਾਣਭੱਤਾ ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਹੋਵੇਗਾ। 


Share post to friends:

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends