NATIONAL TEACHER AWARD 2023: ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਅਰਜ਼ੀਆਂ ਦੀ ਮੰਗ, ਇਸ ਲਿੰਕ ਰਾਹੀਂ ਕਰੋ ਅਪਲਾਈ

 NATIONAL TEACHER AWARD 2023: ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਅਰਜ਼ੀਆਂ ਦੀ ਮੰਗ, ਇਸ ਲਿੰਕ ਰਾਹੀਂ ਕਰੋ ਅਪਲਾਈ 



ਅਧਿਆਪਕ ਨੈਸ਼ਨਲ ਅਵਾਰਡ  2023 ਲਈ ਐਮ.ਐਚ.ਆਰ.ਡੀ ਵੱਲੋਂ  ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ ।ਆਨਲਾਈਨ ਅਪਲਾਈ ਕਰਨ   ਕਰਨ ਲਈ ਵੈਬਸਾਇਟ  ਤੇ ਰਜਿਸਟ੍ਰੇਸ਼ਨ ਕਰਨੀ ਜਰੂਰੀ ਹੈ । ਸਾਰੇ ਸਕੂਲ ਮੁਖੀ/ਇੰਚਾਰਜ ਅਤੇ ਰੈਗੂਲਰ ਅਧਿਆਪਕ ਇਸ ਅਵਾਰਡ ਲਈ http://nationalawardstoteachers.education.gov.in ਤੇ ਮਿਤੀ 15.07.2023 ਤੱਕ ਅਪਲਾਈ ਕਰ ਸਕਦੇ ਹਨ। 


ਹੇਠ ਲਿਖੇ ਅਧਿਕਾਰੀ/ਕਰਮਚਾਰੀ ਇਸ ਅਵਾਰਡ ਲਈ ਅਪਲਾਈ ਨਹੀਂ ਕਰ ਸਕਦੇ।

1. Educational Administrators, Inspectors of Education and Staff of training institutes are not eligible for these Awards.

2. Contractual Teachers and Shiksha Mitras will not be eligible.

3. Retired Teachers are not eligible for the award and teachers should not have indulged in tuitions.

ਉਪਰੋਕਤ ਅਵਾਰਡ ਦੇ ਮੁਲਅੰਕਣ ਲਈ ਹਰ ਜਿਲ੍ਹੇ ਵਿੱਚ ਹੇਠ ਲਿਖੇ ਅਨੁਸਾਰ District Selection Committee (DSC) ਬਣਾਈ ਜਾਵੇਗੀ ਜਿਸਦਾ Login Credentials ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਐਮ.ਐਚ.ਆਰ.ਡੀ ਵਲੋਂ ਭੇਜ ਦਿੱਤਾ ਗਿਆ ਹੈ । ਜਿਸ ਦੇ ਮੈਂਬਰ ਹੇਠ ਲਿਖੇ ਅਨੁਸਾਰ ਹਨ :-

1. ਜਿਲ੍ਹਾ ਸਿੱਖਿਆ ਅਫਸਰ -ਚੇਅਰਪਰਸਨ

2. ਪ੍ਰਿੰਸੀਪਲ ਡਾਇਟ/ਇੰਚਾਰਜ ਜਿਲ੍ਹਾ ਸੁਧਾਰ ਕਮੇਟੀ - ਮੈਂਬਰ

3.ਡਿਪਟੀ ਕਮਿਸ਼ਨਰ ਵੱਲੋਂ ਨਾਮੀਨੇਟਡ ਵਿਦਿਅਕ ਮਾਹਰ:  ਮੈਂਬਰ

4. ਜਿਲ੍ਹਾ ਐਮ.ਆਈ.ਐਸ ਕੋਆਰਡੀਨੇਟਰ; ਤਕਨੀਕੀ ਸਹਾਇਕ

ਹੋਰ ਜਾਣਕਾਰੀ ਲਈ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਪੜਨ ਲਈ ਇਥੇ ਕਲਿੱਕ ਕਰੋ 





Featured post

BFUHS NURSING ADMISSION 2024-25 : ਬਾਬਾ ਫਰੀਦ ਯੂਨੀਵਰਸਿਟੀ ਤੋਂ ਕਰੋ ਬੀਐਸਸੀ ਨਰਸਿੰਗ, 23 ਮਈ ਤੱਕ ਕਰੋ ਅਪਲਾਈ

  Baba Farid University of Health Sciences Invites Applications for Basic B.Sc. Nursing Course Baba Farid University of Health Sciences, Far...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends