PUNJAB WEATHER ALERT TODAY : ਮੌਸਮ ਵਿਭਾਗ ਵੱਲੋਂ ਅਸਮਾਨੀ ਬਿਜਲੀ, ਮੀਂਹ ਅਤੇ ਤੇਜ਼ ਹਵਾਵਾਂ/ ਤੁਫਾਨ ਦਾ ਅਲਰਟ
ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅਪਡੇਟ ਅਨੁਸਾਰ ਸਰਦੂਲਗੜ੍ਹ, ਬੁਢਲਾਡਾ, ਲਹਿਤਾ, ਮਾਨਸਾ, ਸੁਨਾਮ, ਸੰਗਰੂਰ, ਬਰਨਾਲਾ, ਤਪਾ, ਧੂਰੀ, ਮੂਨਕ, ਪਾਤੜਾਂ, ਸਮਾਣਾ, ਤਲਵੰਡੀਸਾਬੋ, ਅਬੋਹਰ, ਮਲੋਟ, ਬਠਿੰਡਾ, ਗਿੱਦੜਬਾਹਾ, ਰਾਮਪੁਰਾ ਫੂਲ, ਵਿੱਚ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ (40-50 kmph) ਦੀ ਸੰਭਾਵਨਾ ਹੈ।
ਇਸੇ ਤਰ੍ਹਾਂਸੁਨਾਮ, ਸੰਗਰੂਰ, ਬਰਨਾਲਾ, ਤਪਾ, ਧੂਰੀ, ਮਲੇਰਕੋਟਲਾ, ਪਾਤੜਾਂ, ਸਮਾਣਾ, ਪਟਿਆਲਾ, ਨਾਭਾ, ਰਾਜਪੁਰਾ, ਡੇਰਾਬੱਸੀ, ਫਤਿਹਗੜ੍ਹ ਸਾਹਿਬ, ਅਬੋਹਰ, ਮਲੋਟ, ਬਠਿੰਡਾ, ਗਿੱਦੜਬਾਹਾ, ਫਾਜ਼ਿਲਕਾ, ਰਾਮਪੁਰਾ ਫੂਲ, ਜੇਤੂ, ਸ੍ਰੀ ਮੁਕਤਸਰ ਸਾਹਿਬ, ਪਾਇਲ, ਰਾਏਕੋਟ, ਲੁਧਿਆਣਾ ਪੱਛਮੀ, ਵਿੱਚ ਗਰਜ ਅਸਮਾਨੀ ਬਿਜਲੀ ਅਤੇ ਤੇਜਹਵਾਵਾਂ (30-40 kmph ਦੀ ਸੰਭਾਵਨਾ ਜਤਾਈ ਗਈ ਹੈ।
Moderate Thunderstorm (wind speed 40-60 KMph) with Lightning very likely over parts of Sardulgarh, Budhlada, Lehra, Mansa, Sunam, Sangrur, Barnala, Tapa, Dhuri, Moonak, Patran, Samana, Talwandi Sabo, Abohar, Malout, Bathinda, Gidderbaha, Rampura Phul,
Light Thunderstorm(wind speed 30-40 kmph) with Lightning very likely over parts of Sunam, Sangrur, Barnala, Tapa, Dhuri, Malerkotla, Patran, Samana, Patiala, Nabha, Rajpura, Dera Bassi, Fatehgarh Sahib, Abohar, Malout, Bathinda, Gidderbaha, Fazilka, Rampura Phul Jaitu, Muktsar, Payal, Raikot, Ludhiana West.
Thundering with Lightning, Squall, Thunder Shower, and Thunderstorm is very likely to occur over Chandigarh, Bathinda, Faridkot, Fatehgarh Sahib, Mansa, Moga, Muktsar, Patiala, Rupnagar, Sahibzada Ajit Singh Nagar, Ambala, Kurukshetra, Panchkula, Yamunanagar in next 3 hours.,