ਟਰਾਂਸਫਰ ਸੈਲ ( TRANSFER CELL) ਦੇ ਨਾਮ ਤੇ ਵਾਇਰਲ ਪੱਤਰ ਸਬੰਧੀ ਸਿੱਖਿਆ ਵਿਭਾਗ ਨੇ ਜਾਰੀ ਕੀਤਾ ਸਪਸ਼ਟੀਕਰਨ, ਸੁਚੇਤ ਰਹਿਣ ਦੀ ਸਲਾਹ

BREAKING NEWS: ਟਰਾਂਸਫਰ ਸੈਲ ( TRANSFER CELL) ਦੇ ਨਾਮ ਤੇ ਵਾਇਰਲ ਪੱਤਰ ਜਾਅਲੀ , ਸਿੱਖਿਆ ਵਿਭਾਗ ਨੇ ਜਾਰੀ ਕੀਤਾ ਸਪਸ਼ਟੀਕਰਨ 

ਚੰਡੀਗੜ੍ਹ, 6 ਮਈ 2023


ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪਬਲਿਕ ਨੋਟਿਸ ਰਾਹੀਂ ਜਾਅਲੀ ਪੱਤਰ ਸਬੰਧੀ ਅਧਿਆਪਕਾਂ ਨੂੰ ਸੁਚੇਤ ਕੀਤਾ ਗਿਆ ਹੈ।

ਜਾਰੀ ਪਬਲਿਕ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਅਪਗ੍ਰੇਡ ਸਕੂਲਾਂ ਵਿੱਚ ਕੰਪਿਊਟਰ ਫੈਕਲਟੀ ਦੀਆਂ ਪੋਸਟਾਂ ਸਬੰਧੀ ਜ਼ਿਕਰ ਕੀਤਾ ਹੈ। ਇਹ ਪੱਤਰ Transfer cell / 2023/ 322388/393 ਮਿਤੀ 03-05-2023 ਨੂੰ ਡਾਇਰੈਕਟਰ ਸਕੂਲ ਐਜੂਕੇਸ਼ਨ ਵੱਲੋਂ ਜਾਰੀ ਕੀਤਾ ਵਿਖਾਇਆ ਗਿਆ ਹੈ।

ਪਬਲਿਕ ਨੋਟਿਸ ਰਾਹੀਂ ਸੂਚਿਤ ਕੀਤਾ ਹੈ ਕਿ ਇਸ ਪੱਤਰ ਦਾ ਵਿਭਾਗ ਨਾਲ ਕੋਈ ਸਬੰਧ ਨਹੀਂ ਹੈ।

ਸਿੱਖਿਆ ਵਿਭਾਗ ਵੱਲੋਂ ਜਾਰੀ ਸਪਸ਼ਟੀਕਰਨ 



Featured post

Punjab Board Class 10th Result 2025 LINK : ਇਸ ਦਿਨ ਘੋਸ਼ਿਤ ਹੋਵੇਗਾ ਰਿਜਲਟ, ਇੰਜ ਕਰੋ ਚੈੱਕ

Punjab Board Class 10th Result 2025 – Check PSEB 10th Result Date, Merit List & Pass Percentage Pu...

RECENT UPDATES

Trends