ਲੈਕਚਰਾਰਾਂ ਅਤੇ ਪ੍ਰਿੰਸੀਪਲਾਂ ਦੀਆਂ ਸਲਾਨਾ ਇਨਕਰੀਮੈਂਟਾਂ ਰੋਕਣ ਵਰਿੁੱਧ ਧਰਨਾ ਅਤੇ ਰੋਸ ਮਾਰਚ
ਪ੍ਰਮੋਦ ਭਾਰਤੀ
ਜਲੰਧਰ 02 ਮਾਰਚ, 2023:
ਲੈਕਚਰਾਰ ਯੂਨੀਅਨ ਜਲੰਧਰ ਦੇ ਜਿਲ੍ਹਾ ਕਨਵੀਨਰ ਅਵਤਾਰ ਲਾਲ,
ਕੋ ਕਨਵੀਨਰਾਂ ਕਮਲ ਕੁਮਾਰ, ਕੁਲਵਿੰਦਰ ਸਿੰਘ, ਕੁਲਵੰਤ ਰਾਮ, ਸੁਧੀਰ ਕੁਮਾਰ, ਹਰਕੰਵਲ ਸੈਣੀ
ਨੇ ਦੱਸਆਿ ਕਿ 2018 ਤੋਂ ਬਾਅਦ ਪ੍ਰਮੋਟ ਹੋਏ ਲੈਕਚਰਾਰਾਂ ਅਤੇ 11 ਪ੍ਰਿੰਸੀਪਲਾਂ ਦੀਆਂ ਬਨਿਾ ਕਿਸੇ ਕਸੂਰ
ਸਲਾਨਾ ਇਨਕਰੀਮੈਂਟਾਂ ਜਿਲ੍ਹਾ ਸਿੱਖਿਆ ਅਫਸਰ ਜਲੰਧਰ ਵਲੋਂ ਜ਼ਬਰੀ ਰੋਕੀਆਂ ਹੋਈਆਂ ਹਨ।ਇਸ ਸੰਬੰਧੀ
ਅਸੀਂ ਜਿਲ੍ਹਾ ਅਧਕਿਾਰੀਆਂ ਨੂੰ ਤਿੱਨ ਵਾਰ ਮਿਲ ਕੇ ਬੇਨਤੀ ਕਰ ਚੁੱਕੇ ਹਾਂ।ਕਸਿੇ ਗ਼ਲਤ ਚਿੱਠੀ ਦਾ
ਹਵਾਲਾ ਦੇ ਕੇ ਸਰਿਫ ਜਲੰਧਰ ਜਿਲ੍ਹੇ ਵਿੱਚ ਹੀ ਸਾਡੀ ਖੱਜਲ ਖੁਆਰੀ ਕੀਤੀ ਜਾ ਰਹੀ ਹੈ,ਜਦੋਂ ਕਿ ਪੰਜਾਬ ਦੇ
ਸਾਰੇ ਜਿਿਲ੍ਹਆਂ ਵਿੱਚ ਕੋਈ ਸਮੱਸਆਿ ਨਹੀਂ ਹੈ।ਸਾਡੇ ਵੱਿਚੋਂ ਕੁਝ ਲੈਕਚਰਾਰ ਅਗਲੇ ਮਹੀਨਿਆਂ ਵਿੱਚ
ਰਟਿਾਇਰ ਵੀ ਹੋ ਰਹੇ ਹਨ।ਉਹਨਾਂ ਦੇ ਪੈਨਸ਼ਨ ਕੇਸ ਭੇਜੇ ਜਾਣੇ ਹਨ।ਇਨਕਮ ਟੈਕਸ ਪ੍ਰਭਾਵਤ ਹੋ ਰਹੇ
ਹਨ।ਜਲਿ੍ਹਾ ਸੱਿਖਆਿ ਅਫਸਰ ਵਲੋਂ ਜਾਣ ਬੱੁਝ ਕੇ ਸਾਡੀ ਵਾਜ਼ਬ ਅਤੇ ਜਾਇਜ਼ ਮੰਗ ਨਹੀ ਮੰਨੀ ਜਾ ਰਹੀ
ਉੁਕਤ ਆਗੂਆਂ ਨੇ ਕਹਿਾ ਕਿ ਜੇਕਰ 9 ਮਾਰਚ 2023 ਤੱਕ ਸਾਡੀਆਂ ਨਜ਼ਾਇਜ਼ ਰੋਕੀਆਂ ਹੋਈਆਂ
ਸਲਾਨਾ ਇਨਕਰੀਮੈਂਟਾਂ ਬਹਾਲ ਨਾ ਕੀਤੀਆਂ ਤਾਂ ਅਸੀਂ 10 ਮਾਰਚ ਸ਼ੁੱਕਰਵਾਰ ਨੂੰ ਬਾਅਦ ਦੁਪਹਰਿ
ਜਿਲ੍ਹਾ ਸਿੱਖਿਆ ਦਫਤਰ ਜਲੰਧਰ ਰੋਸ ਧਰਨਾ ਮਾਰਨ ਅਤੇ ਸ਼ਹਰਿ ਵੱਿਚ ਰੋਸ ਮਾਰਚ ਕਰਨ ਲਈ
ਮਜਬੂਰ ਹੋਵਾਂਗੇ।