NEW NAME OF DPI OFFICE: ਪੰਜਾਬ ਸਰਕਾਰ ਨੇ ਬਦਲੇ ਡੀਪੀਆਈ (ਐਲੀਮੈਂਟਰੀ ਅਤੇ ਸੈਕੰਡਰੀ) ਦਫ਼ਤਰਾਂ ਦੇ ਨਾਮ

NEW NAME OF DPI OFFICE PUNJAB : ਪੰਜਾਬ ਸਰਕਾਰ ਨੇ ਬਦਲੇ ਡੀਪੀਆਈ (ਐਲੀਮੈਂਟਰੀ ਅਤੇ ਸੈਕੰਡਰੀ) ਦਫ਼ਤਰਾਂ ਦੇ ਨਾਮ  

ਚੰਡੀਗੜ੍ਹ 22 ਫਰਵਰੀ 2023 

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਨਿਟ ਨੇ ਸਕੂਲ ਸਿੱਖਿਆ ਵਿਭਾਗ ਦੇ ਸੈਕੰਡਰੀ ਅਤੇ ਐਲੀਮੈਂਟਰੀ ਵਿੰਗਾਂ ਦੇ ਮੁਖੀਆਂ ਦੇ ਦਫ਼ਤਰਾਂ ਦਾ ਨਾਮ ਨੂੰ ਬਦਲ ਦਿੱਤਾ ਹੈ। 



 ਡਾਇਰੈਕਟਰ ਪਬਲਿਕ ਇੰਸਟ੍ਰਕਸ਼ਨਜ਼ (ਸੈਕੰਡਰੀ ਐਜੂਕੇਸ਼ਨ) ਦਾ ਨਵਾਂ ਨਾਮ  ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ (ਸੈਕੰਡਰੀ)  ਅਤੇ ਡਾਇਰੈਕਟਰ ਪਬਲਿਕ ਇੰਸਟ੍ਰਕਸ਼ਨਜ਼ (ਐਲੀਮੈਂਟਰੀ ਐਜੂਕੇਸ਼ਨ) ਦਾ ਨਵਾਂ ਨਾਮ  ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ (ਐਲੀਮੈਂਟਰੀ) ਰੱਖਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। 


The Punjab Cabinet under the leadership of Chief Minister Bhagwant Mann has changed the names of the offices of the heads of the secondary and elementary wings of the school education department.


WHAT IS THE NEW NAME OF DPI OFFICE ( SECONDARY AND ELEMENTARY EDUCATION )

 It has been approved to rename Director Public Instruction (Secondary Education) as Directorate of School Education (Secondary) and Director Public Instruction (Elementary Education) as Directorate of School Education (Elementary).

Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends