UDISE 2023: ਯੂ ਡਾਈਸ ਸਰਵੇ 2022-23 ਅਧੀਨ ਡਾਟਾ ਭਰਵਾਉਣ ਦੀ ਮਿਤੀ ਵਿੱਚ ਵਾਧਾ

ਡੀਜੀਐਸਸੀ ਵੱਲੋਂ ਸਕੂਲਾਂ ਤੋਂ ਯੂ ਡਾਈਸ ਸਰਵੇ 2022-23 ਅਧੀਨ ਡਾਟਾ ਭਰਵਾਉਣ ਦੀ ਮਿਤੀ ਵਿੱਚ ਵਾਧਾ  ਕੀਤਾ ਗਿਆ ਹੈ।


ਇਸ ਤੋਂ ਪਹਿਲਾਂ ਸਕੂਲਾਂ ਨੂੰ ਮਿਤੀ 25-01-2023 ਤੱਕ ਯੂ-ਡਾਈਸ ਸਰਵੋ 2022-23 ਦਾ ਡਾਟਾ ਭਰਨ ਲਈ ਕਿਹਾ ਗਿਆ ਸੀ । ਪ੍ਰੰਤੂ ਅਜੇ ਤੱਕ ਕਈ ਸਕੂਲਾਂ ਵਲੋਂ ਇਹ ਡਾਟਾ ਨਹੀਂ ਭਰਿਆ ਗਿਆ ਹੈ। ਸਕੂਲ ਤੋਂ ਪ੍ਰਾਪਤ ਬੇਨਤੀ ਦੇ ਅਧਾਰ ਉੱਤੇ ਯੂ-ਡਾਈਸ ਸਰਵੇ ਅਧੀਨ ਸਾਲ 2022-23 ਦਾ ਡਾਟਾ ਆਨਲਾਈਨ ਭਰਨ ਦੀ ਮਿਤੀ ਵਿੱਚ 10–12-2023 ਤੱਕ ਦਾ ਵਾਧਾ ਕੀਤਾ ਗਿਆ ਹੈ। 



Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends