RAIN ☔ ALERT TODAY: ਆਉਣ ਵਾਲੇ 2-3 ਘੰਟਿਆਂ ਵਿੱਚ ਪਵੇਗਾ 9 ਜ਼ਿਲਿਆਂ ਵਿੱਚ ਮੀਂਹ

Chandigarh, 29 January 


Light to Moderate Rain/Thundershowers wih lightning likely over the parts of SANGRUR, BATHINDA, BARNALA, LUDHIANA, FATEHGARH SAHIB, NAWASHAHR, RUPNAGAR, PATIALA, SAS NAGAR & adjoining areas during next 2-3 hours.


ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਅਗਲੇ 2-3 ਘੰਟਿਆਂ ਦੌਰਾਨ ਸੰਗਰੂਰ, ਬਠਿੰਡਾ, ਬਰਨਾਲਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਨਵਾਂਸ਼ਹਿਰ, ਰੂਪਨਗਰ, ਪਟਿਆਲਾ, ਐਸ.ਏ.ਐਸ.ਨਗਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼/ਗਰਜ-ਗਰਜ ਮੀਂਹ ਪੈਣ ਦੀ ਸੰਭਾਵਨਾ ਹੈ। 


Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends