Who is MISS WORLD SARGAM KAUSHAL: ਸਰਗਮ ਕੌਸ਼ਲ ਨੇ ਜਿਤਿਆ ਮਿਸਿਜ਼ ਵਰਲਡ ਦਾ ਖਿਤਾਬ
ਸਰਗਮ ਕੌਸ਼ਲ ਨੇ ਮਿਸਿਜ਼ ਵਰਲਡ ਦਾ ਖਿਤਾਬ ਜਿੱਤਿਆ ਹੈ। ਇਸ ਮੁਕਾਬਲੇ 'ਚ ਦੁਨੀਆ ਭਰ ਦੇ 63 ਦੇਸ਼ਾਂ ਦੀਆਂ ਔਰਤਾਂ ਨੇ ਭਾਗ ਲਿਆ, ਜਿਨ੍ਹਾਂ 'ਚੋਂ ਸਰਗਮ ਕੌਸ਼ਲ ਜੇਤੂ ਰਹੀ । ਡਾਕਟਰ ਅਦਿਤੀ ਗੋਵਿਤਰੀਕਰ ਨੇ ਸਰਗਮ ਕੌਸ਼ਲ ਤੋਂ 21 ਸਾਲ ਪਹਿਲਾਂ 2001 ਵਿੱਚ ਇਹ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਨੇ 21 ਸਾਲਾਂ ਬਾਅਦ ਮਿਸਿਜ਼ ਵਰਲਡ ਦਾ ਤਾਜ ਵਾਪਸ ਭਾਰਤ ਆਇਆ ਹੈ।
ਮਿਸਿਜ਼ ਇੰਡੀਆ ਪੇਜੈਂਟ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਨੇ ਇਸ ਦਾ ਐਲਾਨ ਕੀਤਾ ਹੈ। ਇੱਥੇ ਤਾਜ ਦੇ ਪਲ ਦੀ ਇੱਕ ਝਲਕ ਸਾਂਝੀ ਕਰਦਿਆਂ ਲਿਖਿਆ ਹੈ, ਲੰਮੀ ਉਡੀਕ ਖਤਮ ਹੋ ਗਈ ਹੈ। ਇਹ ਤਾਜ 21 ਸਾਲਾਂ ਬਾਅਦ ਸਾਡੇ ਕੋਲ ਵਾਪਸ ਆਇਆ ਹੈ।
Who is MISS WORLD Sargam Kaushal? ਕੌਣ ਹੈ ਮਿਸੇਜ ਵਰਲਡ ਸਰਗਮ ਕੌਸ਼ਲ?Sargam Koushal, who hails from #JammuandKashmir representing India was crowned as #MrsWorld at a gala event in #LasVegas today. Koushal trumped contestants from 63 countries to bring the title back to India after 21 years.#SargamKoushal #mrsworld2022 pic.twitter.com/qeN6uY95tQ
— JK Media (@jkmediasocial) December 18, 2022
32 ਸਾਲਾ ਸਰਗਮ ਕੌਸ਼ਲ ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਹੈ। ਕੌਸ਼ਲ ਨੇ ਅੰਗਰੇਜ਼ੀ ਸਾਹਿਤ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ। ਸਰਗਮ ਕੌਸ਼ਲ ਦਾ ਵਿਆਹ ਵਿਆਹ 2018 ਵਿੱਚ ਹੋਇਆ ਸੀ, ਉਸ ਦਾ ਪਤੀ ਭਾਰਤੀ ਜਲ ਸੈਨਾ ਵਿੱਚ ਹੈ। ਸਰਗਮ ਕੌਸ਼ਲ ਨੇ ਅਧਿਆਪਕ ਵਜੋਂ ਵੀ ਕੰਮ ਕੀਤਾ ਹੈ।
ਆਖਰੀ ਵਾਰ ਭਾਰਤ ਨੇ ਕਦੋਂ ਜਿਤਿਆ ਸੀ ਮਿਸੇਜ ਵਰਲਡ ਦਾ ਖਿਤਾਬ
ਭਾਰਤ ਨੇ ਆਖਰੀ ਵਾਰ ਮਿਸੇਜ ਵਰਲਡ ਦਾ ਤਾਜ 2001 ਵਿੱਚ ਜਿੱਤਿਆ ਸੀ। ਡਾ: ਅਦਿਤੀ ਗੋਵਿਤਰੀਕਰ ਨੇ 21 ਸਾਲ ਪਹਿਲਾਂ ਭ ਮਿਸਿਜ਼ ਵਰਲਡ ਦਾ ਖਿਤਾਬ ਜਿੱਤਿਆ ਸੀ। ਅਦਿਤੀ ਇਹ ਤਾਜ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ।
Daughter of Jammu and Kashmir became Mrs World 🌎 2022.
— Shah Nawaz (@ShahNawazKhaki2) December 18, 2022
sargam Koushal From #J&K made India 🇮🇳 Proud moment 🇮🇳
Congratulations and Best wishes.#mrsworld2022 pic.twitter.com/yWfdVGocOj