SAD NEWS : ਸੰਘਣੀ ਧੁੰਦ ਕਾਰਨ ਹੋਏ ਹਾਦਸੇ ਵਿੱਚ ਅਧਿਆਪਿਕਾ ਦੀ ਮੌਤ,

 SAD NEWS : ਸੰਘਣੀ ਧੁੰਦ ਕਾਰਨ ਹੋਏ ਹਾਦਸੇ ਵਿੱਚ ਅਧਿਆਪਿਕਾ ਦੀ ਮੌਤ, 

ਲੁਧਿਆਣਾ, 20 ਦਸੰਬਰ 

ਅੱਜ ਹਰਨਾਮਪੁਰਾ - ਸਾਹਨੇਵਾਲ ਕੋਲ ਕੰਪਿਊਟਰ ਅਧਿਆਪਕਾ ਜਸਪਿੰਦਰ ਕੌਰ ਸ ਹ ਸ ਰਾਏਪੁਰ ਰਾਜਪੂਤਾਂ ਬਲਾਕ ਦੋਰਾਹਾ ਦੀ ਸੰਘਣੀ ਧੁੰਦ ਕਾਰਨ ਸੜਕ ਹਾਦਸੇ ਵਿੱਚ ਮੌਤ ਹੋ ਗਈ।  



ਪ੍ਰਾਪਤ ਜਾਣਕਾਰੀ ਕੰਪਿਊਟਰ ਅਧਿਆਪਿਕਾ ਸਵੇਰੇ ਸਕੂਲ ਨੂੰ ਜਾ ਰਹੀ ਸੀ, ਉਸੇ ਦੌਰਾਨ ਸਾਹਨੇਵਾਲ ਕੋਲ ਸੰਘਣੀ ਧੁੰਦ ਕਾਰਨ ਐਕਸੀਡੈਂਟ ਹੋ ਗਿਆ । ਐਕਸੀਡੈਂਟ ਇਹਨਾਂ ਭਿਆਨਕ ਸੀ ਕਿ ਅਧਿਆਪਿਕਾ ਦਾ ਸਿਰ ਗਡੀ ਦੇ ਟਾਇਰ ਹੇਠਾਂ ਆ ਗਿਆ ਅਤੇ ਮੌਤ ਹੋ ਗਈ।

RED ALERT : ਸਾਵਧਾਨ, ਮੌਸਮ ਵਿਭਾਗ ਵੱਲੋਂ ਸੂਬੇ ਵਿੱਚ ਰੈੱਡ ਅਲਰਟ ਜਾਰੀ ‌ 

ਅਧਿਆਪਕ ਯੂਨੀਅਨਾਂ ,ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਅਤੇ ਡੈਮੋਕ੍ਰੇਟਿਕ ਟੀਚਰ ਯੂਨੀਅਨ ਵੱਲੋਂ  ਸੰਘਣੀ ਧੁੰਦ ਕਾਰਨ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕਰਨ ਦੀ ਮੰਗ ਕੀਤੀ ਗਈ ਸੀ। ਪ੍ਰੰਤੂ ਹਾਲੇ ਤੱਕ ਸਰਕਾਰ ਨੇ ਇਸ ਸਬੰਧੀ ਕੋਈ ਫੈਸਲਾ ਨਹੀਂ ਲਿਆ ਗਿਆ।

READ : ROAD SAFETY TIPS DURING FOG 

BREAKING NEWS: 

SCHOOL TIME CHANGED : ਸੰਘਣੀ ਧੁੰਦ ਕਾਰਨ ਸਕੂਲਾਂ ਦਾ ਬਦਲਿਆ ਸਮਾਂ,  ਪੜ੍ਹੋ ਪੱਤਰ 

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends