PUNJAB SCHOOL EDUCATION VISION 2047: ਸਮੂਹ ਅਧਿਆਪਕਾਂ , ਸਕੂਲ ਮੁਖੀਆਂ ਤੋਂ ਗੂਗਲ ਫਾਰਮ ਰਾਹੀਂ ਮੰਗੇ ਸੁਝਾਅ, ਲਿੰਕ ਜਾਰੀ


Punjab Vision Document ਲਈ roadmap ਤਿਆਰ ਕਰਨ ਲਈ ਸਰਵੇ ਕਰਵਾਉਣ ਸੰਬੰਧੀ ਸਮੂਹ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।



ਸਕੂਲ ਸਿੱਖਿਆ ਵਿਭਾਗ, ਪੰਜਾਬ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਦੇਣ, ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਅਤੇ ਸਮੇਂ ਦੇ ਹਾਈ ਬਣਾਉਣ ਲਈ 5 ਸਾਲਾਂ ਦਾ roadmap ਤਿਆਰ ਕੀਤਾ ਜਾਣਾ ਹੈ। ਇਹ  roadmap ਨੂੰ ਤਿਆਰ ਕਰਨ ਲਈ ਸਮੂਹ ਸਿੱਖਿਆ ਅਧਿਕਾਰੀਆਂ,ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ (Parents) ਦੇ ਕੀਮਤੀ ਸੁਝਾਅ ਨੂੰ ਮੱਦੇਨਜ਼ਰ ਰੱਖਦੇ ਤਿਆਰ ਕੀਤਾ ਜਾਵੇਗਾ।

ਇਨ੍ਹਾਂ ਸੁਝਾਵਾਂ ਨੂੰ ਪ੍ਰਾਪਤ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਗੂਗਲ ਫਾਰਮ ਤਿਆਰ ਕੀਤਾ ਗਿਆ ਹੈ , ਇਸ ਗੂਗਲ ਫਾਰਮ ਰਾਹੀਂ ਅਧਿਆਪਕ, ਸਕੂਲ ਮੁੱਖੀ ਆਪਣੇ ਸੁਝਾਅ/ਗਤੀਵਿਧੀਆਂ ਕਰਵਾਕੇ, ਇਸ ਸਬੰਧ ਵਿੱਚ ਕੀਤੇ ਜਾ ਰਹੇ ਸਰਵੇਖਣਾਂ ਨੂੰ ਪ੍ਰੋਫਾਰਮੇ ਵਿਚ ਦਰਜ ਕਰ ਸਕਦੇ ਹਨ


Link for Teachers' Survey-Punjab School Education Vision 

ਅਧਿਆਪਕਾਂ ਦੇ ਸਰਵੇਖਣ ਲਈ ਲਿੰਕ-ਪੰਜਾਬ ਸਕੂਲ ਸਿੱਖਿਆ ਵਿਜ਼ਨ ਇਥੇ ਕਲਿੱਕ ਕਰੋ 👈


Link for School heads' Survey-Punjab School Education Vision

ਸਕੂਲ ਮੁਖੀਆਂ ਦੇ ਸਰਵੇਖਣ-ਪੰਜਾਬ ਸਕੂਲ ਸਿੱਖਿਆ ਵਿਜ਼ਨ ਲਈ ਲਿੰਕ ਇਥੇ ਕਲਿੱਕ ਕਰੋ 👈

 

 ਅਧਿਕਾਰੀ/ਅਧਿਆਪਕਾਂ/ਵਿਦਿਆਰਥੀਆਂ ਲਈ ਭਰੇ ਜਾਣ ਵਾਲੇ ਪ੍ਰੋਫਾਰਮੇ ਦਰਜ ਕੈਟਾਗਰੀ  ਅਨੁਸਾਰ ਹੀ ਭਰੇ ਜਾਣ।

ਇਸ  ਸਰਵੇ ਨੂੰ ਮਿਤੀ 04-01-2023 ਤੱਕ ਮੁਕੰਮਲ ਕੀਤਾ ਜਾਵੇਗਾ।


ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ 

ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ।
Punjab News online APP ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PARAKH SURVEY 2024: 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ

ਪੰਜਾਬ 'ਚ 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ  ਮੋਗਾ, 29 ਨਵੰਬਰ: ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ  ਸਾਰੇ ਸਰਕਾਰੀ, ਅਰਧ-ਸਰਕਾਰੀ ਅਤੇ ਪ...

RECENT UPDATES

Trends