EDUCATION BIG BREAKING: ਕਲਾਸ ਇੰਚਾਰਜ ਅਧਿਆਪਕ ਨੂੰ ਕੀਤਾ ਮੁਅੱਤਲ, ਹਾਜ਼ਰੀ ਰਜਿਸਟਰ ਵਿੱਚ ਪਾਈਆਂ ਊਣਤਾਈਆਂ

 

EDUCATION BIG BREAKING: ਕਲਾਸ ਇੰਚਾਰਜ ਅਧਿਆਪਕ ਨੂੰ ਕੀਤਾ ਮੁਅੱਤਲ, ਹਾਜ਼ਰੀ ਰਜਿਸਟਰ ਵਿੱਚ ਪਾਈਆਂ ਊਣਤਾਈਆਂ 


ਤਰਨਤਾਰਨ, 20 ਦਸੰਬਰ 

ਅਚਨਚੇਤ ਨਿਰੀਖਣ ਦੌਰਾਨ ਕਲਾਸ ਇੰਚਾਰਜ ਅਧਿਆਪਕ ਵੱਲੋਂ ਵਿਦਿਆਰਥੀਆਂ ਦੀ ਹਾਜ਼ਰੀ ਅਤੇ ਹਾਜ਼ਰੀ ਰਜਿਸਟਰ ਵਿੱਚ ਪਾਈਆਂ ਗਈਆਂ ਊਣਤਾਈਆਂ ਤੇ ਡੀਪੀਆਈ ਵੱਲੋਂ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।



ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਵਿਖੇ ਸਿੱਖਿਆ ਵਿਭਾਗ ਦੇ ਉੱਚ-ਅਧਿਕਾਰੀਆਂ ਵੱਲੋਂ ਮਿਤੀ 16.12.2022 ਨੂੰ  ਅਚਨਚੇਤ ਨਿਰੀਖਣ ਕੀਤਾ ਗਿਆ । ਇਸ ਨਿਰੀਖਣ   ਦੌਰਾਨ  ਇਕ ਅਧਿਆਪਕ  ਦੇ ਹਾਜ਼ਰੀ ਰਜਿਸਟਰ ਵਿੱਚ  ਪਾਈਆਂ ਗਈਆਂ ਗੰਭੀਰ ਊਣਤਾਈਆਂ ਦੇ ਮੱਦੇ ਨਜ਼ਰ ਤਤਕਾਲ ਸਮੇਂ ਤੋਂ ਮੁਅੱਤਲ ਕਰਨ ਦੇ ਹੁਕਮ  ਡੀਪੀਆਈ ( ਸੈ.ਸਿ।) ਵੱਲੋਂ ਜਾਰੀ ਕੀਤੇ ਗਏ ਹਨ 


ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ।

Punjab News online APP ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ

ਮੁਅੱਤਲੀ ਸਮੇਂ ਦੌਰਾਨ ਕਰਮਚਾਰੀ ਦਾ ਹੈੱਡਕੁਆਰਟਰ ਦਫਤਰ ਜਿਲ੍ਹਾ ਸਿੱਖਿਆ ਅਫਸਰ (ਸੈਸਿ) ਤਰਨਤਾਰਨ ਨਿਸ਼ਚਿਤ ਕੀਤਾ ਗਿਆ ਹੈ। ਕਰਮਚਾਰੀ ਨੂੰ ਮੁਅੱਤਲੀ ਸਮੇਂ ਦੌਰਾਨ ਨਿਯਮਾਂ ਅਨੁਸਾਰ ਬਣਦੇ ਨਿਰਵਾਹ ਭੱਤੇ ਮਿਲਣਯੋਗ ਹੋਣਗੇ।


GIS SUBSCRIPTION WITH EFFECT FROM 1-1-2023: ਮੁਲਾਜ਼ਮਾਂ ਦੇ GIS SUBSCRIPTION ਵਿੱਚ 1 ਜਨਵਰੀ ਤੋਂ ਵਾਧਾ 


💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends