21) ਮੁਗ਼ਲ ਫ਼ੌਜਾਂ ਨੇ, ਗੁਰੂ ਗੋਬਿੰਦ ਸਿੰਘ ਜੀ 'ਤੇ, ਕਿਲ੍ਹਾ ਛੱਡਣ ਤੋਂ ਬਾਅਦ, ਕਿਹੜੀ ਨਦੀ ਉੱਪਰ ਹਮਲਾ ਕੀਤਾ ਸੀ ?
• ਗੰਗਾ ਨਦੀ ਤੇ
• ਸਰਸਾ ਨਦੀ ਤੇ ✅
• ਰਾਵੀ ਨਦੀ ਤੇ
• ਝੇਲਮ ਨਦੀ ਤੇ
22) ਸਰਸਾ ਨਦੀ ਦੇ ਕੰਢੇ ਸਿੰਘਾਂ ਦੇ ਜਥੇ ਦੀ ਅਗਵਾਈ ਕਿਸ ਨੇ ਕੀਤੀ ਸੀ ?
• ਬਾਬਾ ਅਜੀਤ ਸਿੰਘ ਜੀ ✅
• ਬਾਬਾ ਜੁਝਾਰ ਸਿੰਘ
• ਬਾਬਾ ਫਤਿਹ ਸਿੰਘ
• ਬਾਬਾ ਜ਼ੋਰਾਵਰ ਸਿੰਘ
23) ਗੁਰੂ ਜੀ ਸਰਸਾ ਪਾਰ ਕਰਕੇ ਕਿੱਥੇ ਪਹੁੰਚੇ ?
• ਫਤਹਿਗੜ੍ਹ ਸਾਹਿਬ
• ਅੰਮ੍ਰਿਤਸਰ
• ਅਨੰਦਪੁਰ ਸਾਹਿਬ
• ਚਮਕੌਰ ਸਾਹਿਬ ✅
24) ਚਮਕੌਰ ਸਾਹਿਬ ਗੁਰੂ ਜੀ ਨਾਲ ਕਿਹੜੇ ਸਾਹਿਬਜ਼ਾਦੇ ਪਹੁੰਚੇ ਸਨ ?
• ਸਾਹਿਬਜਾਦਾ ਫ਼ਤਿਹ ਸਿੰਘ, ਸਾਹਿਬਜਾਦਾ ਅਜੀਤ ਸਿੰਘ
• ਸਾਹਿਬਜਾਦਾ ਅਜੀਤ ਸਿੰਘ, ਸਾਹਿਬਜਾਦਾ ਜ਼ੋਰਾਵਰ ਸਿੰਘ
• ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ✅
• ਸਾਹਿਬਜਾਦਾ ਜੋਰਾਵਰ ਸਿੰਘ, ਸਾਹਿਬਜਾਦਾ ਫ਼ਤਿਹ ਸਿੰਘ
25) ਗੁਰੂ ਜੀ ਦੀ ਫ਼ੌਜ ਦਾ ਚਮਕੌਰ ਦੀ ਜੰਗ ਵਿਚ ਕਿੰਨੀ ਮੁਗ਼ਲ ਫ਼ੌਜ ਨਾਲ ਮੁਕਾਬਲਾ ਹੋਇਆ ਸੀ ?
• 10 ਲੱਖ ਫ਼ੌਜ ਨਾਲ ✅
• 5 ਲੱਖ ਫ਼ੌਜ ਨਾਲ
• 2ਲੱਖ ਫ਼ੌਜ ਨਾਲ
• 1 ਲੱਖ ਫ਼ੌਜ ਨਾਲ
26) ਚਮਕੌਰ ਸਾਹਿਬ ਦੀ ਜੰਗ ਵਿਚ ਮੁਗ਼ਲ ਫ਼ੌਜਾਂ ਦੇ ਮੁਕਾਬਲੇ ਵਿਚ ਸਿੰਘਾਂ ਦੀ ਫ਼ੌਜ ਦੀ ਕਿੰਨੀ ਗਿਣਤੀ ਸੀ?
• 5000 ਸਿੰਘ
• 500 ਸਿੰਘ
• 100 ਸਿੰਘ
• 40 ਸਿੰਘ✅
27) ਬਾਬਾ ਜੁਝਾਰ ਸਿੰਘ ਨੇ ਆਪਣੀਆਂ ਅੱਖਾਂ ਸਾਹਮਣੇ ਆਪਣੇ ਕਿਹੜੇ ਵੀਰ ਨੂੰ ਸ਼ਹੀਦ ਹੁੰਦਿਆਂ ਦੇਖਿਆ?
• ਬਾਬਾ ਜ਼ੋਰਾਵਰ ਸਿੰਘ
• ਬਾਬਾ ਅਜੀਤ ਸਿੰਘ ਜੀ ✅
• ਦੋਵੇਂ ਵੀਰਾਂ ਨੂੰ
• ਕਿਸੇ ਨੂੰ ਵੀ ਨਹੀਂ
28) ਬਾਬਾ ਜੁਝਾਰ ਸਿੰਘ ਜੀ ਦੀ ਸ਼ਹੀਦੀ ਸਮੇਂ ਕਿੰਨੀ ਉਮਰ ਸੀ ?
• 10 ਸਾਲ
• 12 ਸਾਲ
• 14 ਸਾਲ ✅
• 16 ਸਾਲ
29) ਬਾਬਾ ਅਜੀਤ ਸਿੰਘ ਜੀ ਦੀ ਸ਼ਹੀਦੀ ਸਮੇਂ ਕਿੰਨੀ ਉਮਰ ਸੀ ?
• 14 ਸਾਲ
• 16 ਸਾਲ
• 18 ਸਾਲ ✅
• 20 ਸਾਲ
30) ਸਾਹਿਬਜਾਦਿਆਂ ਦੀ ਧਾਰਮਿਕ, ਸੰਸਾਰਕ ਅਤੇ ਸ਼ਾਸਤਰ ਵਿਦਿਆ ਦੀ ਸਿਖਲਾਈ ਕਿਸ ਦੀ ਨਿਗਰਾਨੀ ਹੇਠ ਹੋਈ ਸੀ?
• ਮਾਤਾ ਗੁਜਰੀ ਜੀ ਦੀ
• ਸਿਖਲਾਈ ਕੇਂਦਰ ਵਿਖੇ
• ਗੁਰੂ ਗੋਬਿੰਦ ਸਿੰਘ ਜੀ ਦੀ ✅
• ਗੁਰੂ ਅਰਜਨ ਦੇਵ ਜੀ ਦੀ