ONLINE TEACHER TRANSFER: ਅਧਿਆਪਕ ਬਦਲੀਆਂ ਲਈ ਇੰਜ ਕਰੋ ਅਪਲਾਈ

ONLINE TEACHER TRANSFER: ਅਧਿਆਪਕ ਬਦਲੀਆਂ ਲਈ ਇੰਜ ਕਰੋ ਅਪਲਾਈ


ਅਧਿਆਪਕਾਂ ਦੀਆਂ ਬਦਲੀਆਂ ਲਈ ਆਨਲਾਈਨ ਪੋਰਟਲ 28 ਮਾਰਚ ਤੋਂ ਖੋਲ ਦਿੱਤਾ ਗਿਆ ਹੈ। ਇਸ ਦਾ ਐਲਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਤਾ ਗਿਆ ਹੈ। 

ਅਧਿਆਪਕਾਂ ਲਈ ਜ਼ਰੂਰੀ ਜਾਣਕਾਰੀ: ਜਿਹੜੇ ਅਧਿਆਪਕ ਬਦਲੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਇਸ‌ ਗਲ ਦਾ ਖਾਸ ਖਿਆਲ ਰੱਖਣ ਕਿ ਉਹਨਾਂ ਵੱਲੋਂ ਭਰੇ ਹੋਏ ਵੇਰਵੇ ਬਿਲਕੁਲ ਦਰੁਸਤ ਹੋਣ। ਜੇਕਰ ਇਹਨਾਂ ਵੇਰਵਿਆਂ ਵਿੱਚ ਕੋਈ ਗ਼ਲਤੀ ਪਾਈ ਗਈ ਤਾਂ ਉਹਨਾਂ ਦੀ ਬਦਲੀ ਲਈ ਅਰਜ਼ੀ ਰੱਦ ਕਰ ਦਿੱਤੀ ਜਾਵੇਗੀ। 

ਵੱਖ-ਵੱਖ ਗੇੜ ਦੀਆਂ ਬਦਲੀਆਂ ਲਈ ਅਧਿਆਪਕ, ਕੰਪਿਊਟਰ ਫੈਕਲਟੀ ਅਤੇ ਨਾਨ ਟੀਚਿੰਗ ਸਟਾਫ ਤੋਂ ਵਾਰ-ਵਾਰ ਡਾਟਾ ਨਹੀਂ ਭਰਵਾਇਆ ਜਾਵੇਗਾ, ਬਦਲੀ ਲਈ ਡਾਟਾ ਕੇਵਲ ਮਿਤੀ 28.03.2023 ਤੋਂ 31.03.2023 ਤੱਕ ਹੀ ਭਰਿਆ ਜਾ ਸਕੇਗਾ, ਇਸ ਉਪਰੰਤ ਕੋਈ ਦਰਖਾਸਤ ਨਹੀਂ ਲਈ ਜਾਵੇਗੀ। ਇਸ ਡਾਟਾ ਅਤੇ Station Choice ਦੇ ਅਧਾਰ ਤੇ ਹੀ ਵੱਖ-ਵੱਖ ਗੇੜ ਦੀਆਂ ਬਦਲੀਆਂ ਪਾਲਿਸੀ ਅਨੁਸਾਰ ਕੀਤੀਆਂ ਜਾਣਗੀਆਂ।

 Station Choice ਲੈਣ ਲਈ ਵੱਖਰੇ ਤੌਰ ਤੇ ਜਨਤਕ ਸੂਚਨਾਂ ਜਾਰੀ ਕੀਤੀ ਜਾਵੇਗੀ।


 ਬਦਲੀਆਂ ਲਈ ਸਾਲ 2021-22 ਦੀ ACR ਵਿਚਾਰੀ ਜਾਵੇਗੀ


ਆਨਲਾਈਨ ਬਦਲੀਆਂ ਲਈ ਕਿੰਵੇਂ ਅਪਲਾਈ ਕਰਨਾ ਹੈ:- 

ਆਨਲਾਈਨ ਬਦਲੀਆਂ ਲਈ ਅਪਲਾਈ ਕਰਨ ਲਈ ਸਟੈਪ ਹੇਠਾਂ ਦਿੱਤੇ ਗਏ ਹਨ।


  • 1. ਸਬ ਤੋਂ ਪਹਿਲਾਂ epunjabschool.gov.in ਤੇ ਕਲਿਕ ਕੀਤਾ ਜਾਵੇ।
  • 2. epunjabschool.gov.in ਤੇ ਆਪਣੀ ਸਟਾਫ ਆਈਡੀ ਅਤੇ ਪਾਸਵਰਡ ਨਾਲ ਲਾਗਿਨ ਕਰੋ।
  • 3. Apply for transfer ਤੇ ਕਲਿਕ ਕਰੋ।
  • 4. ਹੁਣ ਆਪਣੇ ਸਾਰੇ ਵੇਰਵੇ UPDATE GENRAL DETAILS ਤੇ ਭਰੋ , ਇਸ ਉਪਰੰਤ Update result ਅਤੇ ਫਿਰ Service record ਅਪਡੇਟ ਕਰੋ।
  • 5. ਉਪਰੋਕਤ ਵੇਰਵੇ ਭਰਨ ਉਪਰੰਤ ਚੈੱਕ ਕਰੋ, ਸਾਰੇ ਵੇਰਵੇ ਸਹੀ ਹੋਣ, ਅਤੇ ਫਿਰ ਅਪਰੂਵ ਡਾਟਾ ਤੇ ਕਲਿਕ ਕਰੋ।


To apply for your transfer  you will have to  login in e Punjab .

STEP 1: Go to https://epunjabschool.gov.in/

STEP 2:Then go to staff login fill your id and password then fill captcha.



STEP 3:

After that go to  transfer link fill all details step by step  

To login epunjab click here




Featured post

BFUHS NURSING ADMISSION 2024-25 : ਬਾਬਾ ਫਰੀਦ ਯੂਨੀਵਰਸਿਟੀ ਤੋਂ ਕਰੋ ਬੀਐਸਸੀ ਨਰਸਿੰਗ, 23 ਮਈ ਤੱਕ ਕਰੋ ਅਪਲਾਈ

  Baba Farid University of Health Sciences Invites Applications for Basic B.Sc. Nursing Course Baba Farid University of Health Sciences, Far...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends