SST WORKBOOK SOLVED CHAPTER 6 : READ HERE

 SST WORKBOOK SOLVED CHAPTER 6 : READ HERE  ਜਨ-ਸੰਖਿਆ ਜਾਂ ਵਸੋਂ

ਖਾਲ਼ੀ ਥਾਵਾਂ ਭਰੋ:

1. ਵਿਸ਼ਵ ਜਨ-ਸੰਖਿਆ ਦਿਵਸ 11 ਜੁਲਾਈ  ਨੂੰ ਮਨਾਇਆ ਜਾਂਦਾ ਹੈ।

2. 2011 ਜਨ-ਗਣਨਾ ਅਨੁਸਾਰ ਪੰਜਾਬ ਦਾ ਲਿੰਗ ਅਨੁਪਾਤ 895. ਹੈ। 

3. ਪੰਜਾਬ ਵਿੱਚ ਵਸੋਂ ਘਣਤਾ ਦਾ ਮੋਹਰੀ ਜ਼ਿਲ੍ਹਾ ਲੁਧਿਆਣਾ ਹੈ।

4. ਪੰਜਾਬ ਵਿੱਚ 12581.ਪਿੰਡ ਹਨ। 

5. ਸਾਖਰਤਾ ਦਰ ਦੇਸ਼ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਦਾ ਇਕ ਮਹੱਤਵਪੂਰਨ ਸੰਕੇਤ ਹੈ।

ਸਹੀ ਮਿਲਾਨ ਕਰੋ: ( solved )

  • 1. ਰਾਸ਼ਟਰੀ ਜਨਸੰਖਿਆ ਨੀਤੀ  : 2000
  • 2. ਪੰਜਾਬ ਦੀ ਵਸੋਂ : 2 ਕਰੋੜ 77 ਲੱਖ 
  • 3.ਪੰਜਾਬ ਦੇ ਸ਼ਹਿਰ : 217
  • 4. ਵੱਧ ਵਸੋਂ ਵਾਲਾ ਜ਼ਿਲ੍ਹਾ : ਲੁਧਿਆਣਾ 
  • 5. ਘੱਟ ਵਸੋਂ ਵਾਲਾ ਜ਼ਿਲ੍ਹਾ : ਤਰਨ ਤਾਰਨ 

ਸਹੀ/ਗਲਤ ਦਾ ਨਿਸ਼ਾਨ ਲਗਾਉਂ:

  1. ਜਨਗਣਨਾ ਹਰ ਪੰਜ ਵਰ੍ਹੇ ਬਾਅਦ ਕੀਤੀ ਜਾਂਦੀ ਹੈ। [X]
  2. ਜਨਸੰਖਿਆ ਦੀ ਵੰਡ ਇਕ ਸਾਰ ਨਹੀਂ ਹੁੰਦੀ। [✔]
  3. ਵਿਸ਼ਵ ਜਨਸੰਖਿਆ ਦਿਵਸ 11 ਜੁਲਾਈ ਨੂੰ ਮਨਾਇਆ ਜਾਂਦਾ ਹੈ। [✔]
  4. ਪੰਜਾਬ ਦਾ ਖੇਤਰਫਲ 50362 ਵਰਗ ਕਿਲੋਮੀਟਰ ਹੈ[।✔]
  5. ਜਨਗਣਨਾ 2011 ਅਨੁਸਾਰ ਦੇਸ਼ ਦੀ ਸਾਖ਼ਰਤਾ ਦਰ 85% ਹੈ। [X]


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends