SST WORKBOOK 9TH SOLVED CHAPTER 1(a ) (b) : ਭਾਰਤ : ਆਕਾਰ ਅਤੇ ਸਥਿਤੀ ,

CHAPTER 1 (a) : ਭਾਰਤ :  ਆਕਾਰ ਅਤੇ ਸਥਿਤੀ 

 1. ਆਬਾਦੀ ਪੱਖੋਂ ਭਾਰਤ ਦਾ ਸੰਸਾਰ ਵਿੱਚ ਸਥਾਨ ਹੈ:

  • (ੳ) ਪਹਿਲਾ    
  • ਅ) ਦੂਜਾ             
  • (ੲ)  ਤੀਜਾ              
  • ਸ) ਚੌਥਾ 

ਉਤਰ : ੳ) ਪਹਿਲਾ    

ਨੋਟ ਹੁਣ ਆਬਾਦੀ ਪੱਖੋਂ ਪਹਿਲਾ ਸਥਾਨ ਹੈ ਗਿਆ ਹੈ, ਭਾਰਤ ਦੀ ਆਬਾਦੀ ਚੀਨ ਨਾਲੋਂ ਵੱਧ ਗਈ ਹੈ। 

2. ਸੰਸਾਰ ਦਾ ਖੇਤਰਫ਼ਲ ਪੱਖੋਂ ਸੱਤਵੇਂ ਨੰਬਰ ਦਾ ਦੇਸ਼ ਹੈ:

  • (ੳ) ਚੀਨ
  • ਅ) ਰੂਸ 
  • (ੲ) ਕੈਨੇਡਾ  
  • (ਸ) ਭਾਰਤ 

ਉਤਰ : (ਸ) ਭਾਰਤ 

3. ਭਾਰਤ ਦਾ ਉੱਤਰ ਤੋਂ ਦੱਖਣ ਵੱਲ ਪਸਾਰ ਹੈ:

  • (ੳ) 3214 ਕਿਲੋਮੀਟਰ 
  • (ਅ) 2933 ਕਿਲੋਮੀਟਰ 
  • (ੲ) 3124 ਕਿਲੋਮੀਟਰ 
  • (ਸ) 3329 ਕਿਲੋਮੀਟਰ 

ਉਤਰ :  (ੳ) 3214 ਕਿਲੋਮੀਟਰ 

4. ਭਾਰਤ ਦੇ ਲਗਭਗ ਮੱਧ ਵਿੱਚੋਂ ਨਿਕਲਣ ਵਾਲੀ ਕਲਪਿਤ ਰੇਖਾ ਹੈ:

  • (ੳ) ਭੂ-ਮੱਧ ਰੇਖਾ  
  • (ਅ) ਮਕਰ ਰੇਖਾ 
  • (ੲ) ਕਰਕ ਰੇਖਾ 
  • (ਸ) ਇਹਨਾਂ ਵਿੱਚੋਂ ਕੋਈ ਨਹੀਂ

ਉਤਰ : (ੲ) ਕਰਕ ਰੇਖਾ

5. ਭਾਰਤ ਦਾ ਮਾਣਕ ਸਮਾਂ (Indian Standard Time) ਮਿੱਥਿਆ ਜਾਂਦਾ ਹੈ:

(ਅ) 82°30' ਪੂਰਬ 

(ੲ) 82°30' ਪੱਛਮ 

(ੲ) 82°30' ਉੱਤਰ 

(ਸ) 82°30' ਦੱਖਣ 

ਉਤਰ : ਅ) 82°30' ਪੂਰਬ 

ਖਾਲੀ ਥਾਵਾਂ ਭਰੋ:

1. ਖੇਤਰਫ਼ਲ ਅਤੇ ਆਬਾਦੀ ਦੋਹਾਂ ਪੱਖੋਂ ਸੰਸਾਰ ਦਾ ਪੰਜਵੇਂ ਨੰਬਰ ਦਾ ਦੇਸ਼ ਬ੍ਰਾਜ਼ੀਲ ਹੈ। 

2. ਸੌਰਾਸ਼ਟਰ ਗੁਜਰਾਤ  ਰਾਜ ਦਾ ਹਿੱਸਾ ਹੈ।

3. ਭਾਰਤ ਦਾ ਵਿਥਕਾਰੀ ਪਸਾਰ 8°4'  ਉੱਤਰ ਤੋਂ 37°6' ਉਤਰ   ਤੱਕ ਹੈ।

4. ਭਾਰਤ ਦਾ ਸਰਕਾਰੀ (ਸੰਵਿਧਾਨਕ) ਨਾਮ ਭਾਰਤ ਗਣਰਾਜ ਹੈ।

5. ਭਾਰਤ ਦੇ ਰਾਜਾਂ ਦੀ ਗਿਣਤੀ .  28   ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਗਿਣਤੀ ..7. ਹੈ। 


ਕੇਂਦਰ ਸ਼ਾਸਤ ਪ੍ਰਦੇਸ਼ : ਰਾਜਧਾਨੀਆਂ  ( SOLVED) 

ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ : ਪੋਰਟ ਬਲੇਅਰ 

ਚੰਡੀਗੜ੍ਹ : ਚੰਡੀਗੜ੍ਹ 

ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਊ : ਦਮਨ 

ਦਿੱਲੀ ( NCR)  :ਨਵੀਂ ਦਿੱਲੀ 

ਲਕਸ਼ਦੀਪ : ਕਾਰਾਵਤੀ 

ਪੁਡੂਚੇਰੀ :ਪੁਡੂਚੇਰੀ 

ਜੰਮੂ ਅਤੇ ਕਸ਼ਮੀਰ : ਸ਼੍ਰੀ ਨਗਰ

ਲੱਦਾਖ: ਲੋਹ  

IMPORTANT POINTS 

ਪ੍ਰਮੁੱਖ ਮਾਣਕ ਰੇਖਾ:- ਭਾਰਤ ਦੀ ਮੁੱਖ ਮਾਣਕ ਰੇਖਾ 82° 30' ਪੂਰਬੀ ਦਿਸ਼ਾਂਤਰ ਹੈ, ਜਿਸ ਅਨੁਸਾਰ ਭਾਰਤ ਦਾ ਸਮਾਂ ਨਿਰਧਾਰਤ ਹੁੰਦਾ ਹੈ। 

ਕਰਕ ਰੇਖਾ:- ਇਹ ਭਾਰਤ 8 ਰਾਜਾਂ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਪੱਛਮੀ ਬੰਗਾਲ, ਤ੍ਰਿਪੁਰਾ, ਮਿਜ਼ੋਰਮ ਵਿੱਚੋਂ ਗੁਜ਼ਰਦੀ ਹੈ।ਗਰਮੀਆਂ ਵਿੱਚ ਜੂਨ ਮਹੀਨੇ ਵਿੱਚ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ।

ਨੇਪਾਲ ਅਤੇ ਭੂਟਾਨ ਦੋ ਅਜਿਹੇ ਦੇਸ਼ ਹਨ ਜਿਹੜੇ ਸਾਗਰ ਨੂੰ ਨਹੀਂ ਛੂੰਹਦੇ।

ਸ਼੍ਰੀ ਲੰਕਾ ਭਾਰਤ ਦਾ ਗੁਆਂਢੀ ਟਾਪੂ ਦੇਸ਼ ਹੈ। 

SST 9TH WORKBOOK SOLVED CHAPTER 2 READ HERE

 ਪੰਜਾਬ:ਆਕਾਰ ਅਤੇ ਸਥਿਤੀ (1b)         ਬਹੁ ਵਿਕਲਪੀ ਪ੍ਰਸ਼ਨ:


1. ਪੈਪਸੂ (PEPSU) ਦਾ ਪੂਰਾ ਨਾਮ ਹੈ:

  • (ੳ) Punjab & East Punjab States Union 
  • (ੲ) Patiala & East Punjab States Union 
  • (ਸ) Patiala & East Patiala States Union
  • (ਅ) Punjab & East Patiala States Union

ਉੱਤਰ : (ਸ) Patiala & East Patiala States Union

2. ਪੰਜਾਬ ਦਾ ਇਹ ਸ਼ਹਿਰ ਲੋਹਾ ਢਲਾਈ ਦੀਆਂ ਸਨਅਤਾਂ ਲਈ ਜਾਣਿਆ ਜਾਂਦਾ ਹੈ:

  • (ੳ) ਬਟਾਲਾ
  • (ਅ) ਅਬੋਹਰ
  • (ੲ) ਜਲੰਧਰ
  • (ਸ ) ਮੰਡੀ ਗੋਬਿੰਦਗੜ੍ਹ

ਉੱਤਰ :(ਸ ) ਮੰਡੀ ਗੋਬਿੰਦਗੜ੍ਹ

3. ਜ਼ਿਲ੍ਹਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਅਤੇ ਜ਼ਿਲ੍ਹਾ ਰੂਪਨਗਰ ਪੰਜਾਬ ਦੇ ਇਸ ਖੇਤਰ ਨਾਲ ਸਬੰਧਿਤ ਹਨ:

  • (ੳ) ਮਾਝਾ ਖੇਤਰ
  • (ਅ) ਦੁਆਬਾ ਖੇਤਰ
  • (ੲ) ਮਾਲਵਾ ਖੇਤਰ
  • (ਸ) ਪੁਆਧ ' ਖੇਤਰ
ਉੱਤਰ : (ੲ) ਮਾਲਵਾ ਖੇਤਰ

4. ਪੁਰਾਤਨ ਪੰਜਾਬ ਨੂੰ ਇਸ ਨਾਮ ਨਾਲ ਨਹੀਂ ਜਾਣਿਆ ਜਾਂਦਾ ਸੀ: 

  • (ੳ) ਸਪਤ ਸਿੰਧੂ
  • (ਅ) ਪੰਚਨਦ
  • (ੲ) ਟੱਕ ਪ੍ਰਦੇਸ਼
  • (ੲ) ਪੈਪਸੂ

ਉੱਤਰ : (ੲ) ਪੈਪਸੂ

5. ਇਹਨਾਂ ਵਿੱਚੋਂ ਪੰਜਾਬ ਦੇ ਕਿਸ ਜ਼ਿਲ੍ਹੇ ਦੀ ਹੱਦ ਕੌਮਾਂਤਰੀ ਸਰਹੱਦ ਨਾਲ ਨਹੀਂ ਲੱਗਦੀ: 

  • (ੳ) ਅੰਮ੍ਰਿਤਸਰ
  • (ਅ) ਤਰਨਤਾਰਨ
  • (ੲ) ਫ਼ਿਰੋਜ਼ਪੁਰ
  • (ਸ) ਫ਼ਰੀਦਕੋਟ

ਉੱਤਰ : (ਸ) ਫ਼ਰੀਦਕੋਟ

ਖਾਲੀ ਥਾਵਾਂ ਭਰੋ:


1. ਪੰਜਾਬ ਦਾ ਸ਼ਾਬਦਿਕ ਅਰਥ ਪੰਜ ਦਰਿਆਵਾਂ ਦੀ ਧਰਤੀ  ਹੈ।

2. ਪੰਜਾਬ ਦਾ ਜ਼ਿਲ੍ਹਾ ਜਲੰਧਰ ਖੇਡਾਂ ਦਾ ਸਮਾਨ, ਦੀਆਂ ਸਨਅਤਾਂ ਲਈ ਪ੍ਰਸਿੱਧ ਹੈ।

3. ਪੰਜਾਬ ਦਾ ਅਕਸ਼ਾਂਸ਼ੀ ਵਿਸਥਾਰ  29°30' ਉੱਤਰੀ ਅਕਸ਼ਾਂਸ਼ ਤੋਂ 32 °32' ਉੱਤਰੀ ਅਕਸ਼ਾਂਸ਼ ਤੱਕ ਹੈ।

4. ਪਾਕਿਸਤਾਨ ਮੌਜ਼ੂਦਾ ਪੰਜਾਬ ਦੀ ਪੱਛਮ  ਦਿਸ਼ਾ ਵੱਲ ਸਥਿੱਤ ਹੈ। 

5. ਮੌਜ਼ੂਦਾ ਪੰਜਾਬ ਨੂੰ ਪਾਕਿਸਤਾਨ ਦੇ ਪੂਰਬ ਵਿੱਚ ਸਥਿੱਤ ਹੋਣ ਕਰਕੇ ਪੂਰਬੀ  ਪੰਜਾਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਦਰਿਆ ਦਾ ਨਾਮ  : ਪੌਰਾਣਿਕ ਨਾਮ  (SOLVED)

ਸਿੰਧ :                ਸਿੰਧੂ 

ਜੇਹਲਮ :          ਵਿਸਸਤਾ 

ਰਾਵੀ :             ਪਰੁਸ਼ਨੀ 

ਚਨਾਬ :           ਅਸਕਿਨੀ 

ਸਰਸਵਤੀ :       ਸੁਰਸੁਤੀ 

 



 


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends