SST 9TH SOLVED WORKBOOK : HISTORY CHAPTER 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ


 ਪਾਠ-2


ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ


ਬਹੁ ਵਿਕਲਪੀ ਪ੍ਰਸ਼ਨ:

1. ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚੀਆਂ ਗਈਆਂ ਬਾਣੀਆਂ ਹਨ:

  • (ਅ) ਵਾਰ ਮਲਹਾਰ
  • (ੳ) ਜਪੁਜੀ ਸਾਹਿਬ 
  • (ੲ) ਵਾਰ ਮਾਝ
  • (ਸ) ਇਹ ਸਾਰੀਆਂ. 

ਉੱਤਰ : (ਸ) ਇਹ ਸਾਰੀਆਂ

 2. ਪਾਣੀਪਤ ਦੀ ਪਹਿਲੀ ਲੜਾਈ ਹੋਈ:

  • (ਉ) 1526 ਈ:
  • (ਅ) 1571 ਈ:
  • (ੲ) 1546 ਈ:
  • (ਸ) 1556 ਈ:

ਉੱਤਰ : (ਉ) 1526 ਈ:

3. ਕਿਸ ਗੁਰੂ ਸਾਹਿਬਾਨ ਦਾ ਪਹਿਲਾ ਨਾਂ ਭਾਈ ਲਹਿਣਾ ਜੀ ਸੀ:

  • (ੳ) ਸ੍ਰੀ ਗੁਰੂ ਨਾਨਕ ਦੇਵ ਜੀ ਦਾ
  • (ੲ) ਸ੍ਰੀ ਗੁਰੂ ਅੰਗਦ ਦੇਵ ਜੀ ਦਾ
  • (ੲ) ਸ੍ਰੀ ਗੁਰੂ ਅਮਰਦਾਸ ਜੀ ਦਾ
  • (ਸ) ਸ੍ਰੀ ਗੁਰੂ ਰਾਮਦਾਸ ਜੀ ਦਾ

ਉੱਤਰ :(ੲ) ਸ੍ਰੀ ਗੁਰੂ ਅੰਗਦ ਦੇਵ ਜੀ ਦਾ

4. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ:

  • (ੳ) 15 ਜਨਵਰੀ, 1469 ਈ:
  • (ਅ) 15 ਮਾਰਚ, 1469 ਈ:
  • (ੲ) 15 ਅਪ੍ਰੈਲ, 1469 ਈ:
  • (ਸ) 15 ਮਈ, 1469 ਈ:

ਉੱਤਰ : (ੲ) 15 ਅਪ੍ਰੈਲ, 1469 ਈ:

5. ਬਾਬਰ ਨੂੰ ਪੰਜਾਬ 'ਤੇ ਹਮਲਾ ਕਰਨ ਲਈ ਸੁਨੇਹਾ ਭੇਜਿਆ

  • (ੳ) ਇਬਰਾਹਿਮ ਲੋਧੀ
  • (ਅ) ਦੌਲਤ ਖਾਂ ਲੋਧੀ
  • (ੲ) ਸਿਕੰਦਰ ਲੋਧੀ
  • (ਸ) ਇਹਨਾਂ ਵਿੱਚੋਂ ਕੋਈ ਨਹੀਂ 

ਉੱਤਰ : (ਅ) ਦੌਲਤ ਖਾਂ ਲੋਧੀ

ਖਾਲੀ ਥਾਵਾਂ ਭਰੋ,

(1) ਲੋਧੀ ਵੰਸ਼ ਦਾ ਆਖਰੀ ਸ਼ਾਸਕ  ਇਬਰਾਹਿਮ ਲੋਧੀ ਸੀ। 

(2) ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀਆਂ ਯਾਤਰਾਵਾਂ ਨੂੰ ਉਦਾਸੀਆਂ  ਕਿਹਾ ਜਾਂਦਾ ਹੈ।

(3) ਦੇਵੀ ਦੁਰਗਾ ਦੀ ਪੂਜਾ ਕਰਨ ਵਾਲਿਆਂ ਨੂੰ ਸਾਕਤ, ਕਿਹਾ ਜਾਂਦਾ ਸੀ।

(4) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਂ ਮਹਿਤਾ ਕਾਲੂ ਜੀ ਅਤੇ ਮਾਤਾ ਜੀ ਦਾ ਨਾਂ ਮਾਤਾ ਤ੍ਰਿਪਤਾ ਦੇਵੀ ਜੀ ਸੀ।

(5) ਸੱਚਾ ਸੌਦਾ ਦੀ ਘਟਨਾ  ਵਿਖੇ ਚੂਹੜਕਾਨੇ  ਵਾਪਰੀ।

ਸਹੀ ਮਿਲਾਨ ਕਰੋ: (SOLVED) 

1. ਜਜ਼ੀਆ   : ਧਾਰਮਿਕ ਕਰ (1)

2. ਉਲਮਾ : ਮੁਸਲਿਮ ਧਾਰਮਿਕ ਨੇਤਾ ( 2 )

3. ਸੁੰਨੀ ਅਤੇ ਸ਼ੀਆ : ਮੁਸਲਿਮ ਸੰਪਰਦਾਵਾਂ (3)

4. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ : ਤਲਵੰਡੀ (4)

5. ਵੇਈਂ ਨਦੀ  : ਸੁਲਤਾਨਪੁਰ (5)

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends