PSEB 5TH STRUCTURE OF QUESTION PAPER @PSEB : ਸੈਸ਼ਨ 2022-23 ਲਈ 5 ਵੀਂ ਜਮਾਤ ਦੀ ਪ੍ਰੀਖਿਆ ਲਈ ਪ੍ਰਸ਼ਨ ਪੱਤਰ
PSEB SAMPLE PAPER FOR 5TH CLASS SESSION 2022-23
PSEB 5TH CLASS STRUCTURE OF QUESTION PAPER FOR SESSION 2022-23,
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸਨ ਮਾਰਚ 2022-23 ਲਈ 5ਵੀਂ, 8ਵੀਂ , 10ਵੀਂ ਅਤੇ 12 ਵੀਂ ਜਮਾਤਾਂ ਦੀ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਦੀ ਬਣਤਰ ਜਾਰੀ ਕੀਤੀ ਗਈ ਹੈ।
ਪ੍ਰਸ਼ਨ ਪੱਤਰ ਦੀ ਬਣਤਰ ਤੋਂ ਕਿਸ ਅਧਿਆਇ ਤੋਂ ਕਿਨੇਂ ਨੰਬਰ ਦਾ ਪੇਪਰ ਆਏਗਾ, ਕਿਨੇਂ ਪ੍ਰਸ਼ਨ 1 ਨੰਬਰ ਕਿਨੇਂ ਪ੍ਰਸ਼ਨ 2 ਨੰਬਰ ਆਦਿ ਦੀ ਜਾਣਕਾਰੀ ਲੈਕੇ ਵਿਦਿਆਰਥੀ ਸਹੀ ਢੰਗ ਨਾਲ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣਗੇ।
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਪ੍ਰਸ਼ਨ ਪੱਤਰਾਂ ਦੀ ਬਣਤਰ ਨੂੰ ਡਾਉਨਲੋਡ ਕਰਨ ਲਈ ਲਿੰਕ ਹੇਠਾਂ ਦਿਤੇ ਗਏ ਹਨ।
PSEB 5TH CLASS STRUCTURE OF TEST PAPER SESSION 2022-23
- EVS Structure Of Question Paper
- English Structure Of Question Paper
- Punjabi 1st Language Structure of Question Paper
- Hindi 1st Language Structure Of Question Paper
- Hindi 2nd Language Structure Of Question Paper
- Math Structure Of Question Paper
- Welcome Life Structure Of Question Paper
PSEB 8TH , 10TH ,12TH CLASS SAMPLE PAPER ਗੂਗਲ ਤੇ ਸਰਚ ਕਰੋ " PSEB 8TH , 10TH ,12TH QUESTION PAPER PBJOBSOFTODAY"