PNB RECRUITMENT 2022 OFFICIAL NOTIFICATION, LINK FOR APPLYING ONLINE, QUALIFICATION, SYLLABUS ETC
ਪੀਐੱਨਬੀ ਵੱਲੋਂ 103 ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਪੰਜਾਬ ਨੇਸ਼ਨਲ ਬੈਂਕ ਵੱਲੋਂ ਜਾਰੀ ਇਸ਼ਤਿਹਾਰ ਅਨੁਸਾਰ ਅਫਸਰ (ਫਾਇਰ ਸੇਫਟੀ) ਦੀਆਂ 23 ਅਸਾਮੀਆਂ ਤੇ ਮੈਨੇਜਰ ਦੀਆਂ 80 ਅਸਾਮੀਆਂ ਸਮੇਤ ਕੁੱਲ 103 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਯੋਗ ਤੇ ਇੱਛੁਕ ਉਮੀਦਵਾਰਾਂ ਆਫਲਾਈਨ ਮੋਡ ਵਿੱਚ ਬਿਨੈ ਪੱਤਰ ਜਮਾਂ ਕਰਵਾ ਸਕਦੇ ਹਨ।
ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਉਮੀਦਵਾਰ 30 ਅਗਸਤ 2022 ਤਕ ਆਪਣੀ ਅਰਜ਼ੀ ਜਮ੍ਹਾਂ ਕਰ ਸਕਦੇ ਹਨ। ਉਮੀਦਵਾਰ PNB ਦੀ ਅਧਿਕਾਰਤ ਵੈੱਬਸਾਈਟ pnbindia.in 'ਤੇ ਦਿੱਤੇ ਲਿੰਕ ਜਾਂ ਹੇਠਾਂ ਦਿੱਤੇ ਸਿੱਧੇ ਲਿੰਕ ਤੋਂ ਬਿਨੈ-ਪੱਤਰ ਲਈ ਅਰਜ਼ੀ ਫਾਰਮ ਡਾਊਨਲੋਡ ਕਰ ਸਕਦੇ ਹਨ।
AGE FOR THE RECRUITMENT OF PNB FIRE SAFETY OFFICER AND MANAGER: 21-35 years.
Qualification for the recruitment of fire Safety officer : Bachelor's degree
Qualification for the recruitment of Managers; Graduation.
FOR MORE DETAILS DOWNLOAD OFFICIAL NOTIFICATION HERE