MASTER CADRE ANSWER KEY FOR MATHEMATICS AND HINDI EXAM HELD ON 28/8/2022
ਮਾਸਟਰ ਕੇਡਰ ਭਰਤੀ ਲਈ ਮੈਥੇਮੈਟਿਕਸ ਅਤੇ ਹਿੰਦੀ ਮਾਸਟਰ ਦੀ ਭਰਤੀ ਪ੍ਰੀਖਿਆ 28 ਅਗਸਤ ਨੂੰ ਹੋਈ। ਇਸ ਤੋਂ ਪਹਿਲਾਂ 21 ਅਗਸਤ ਨੂੰ ਸੋਸ਼ਲ ਸਾੰਇਸ ਅਤੇ ਪੰਜਾਬੀ ਮਾਸਟਰ ਕੇਡਰ ਦੀ ਭਰਤੀ ਲਈ ਪ੍ਰੀਖਿਆ ਲਈ ਗਈ। ਸਿੱਖਿਆ ਵਿਭਾਗ ਵੱਲੋਂ ਸੋਸ਼ਲ ਸਾੰਇਸ ਅਤੇ ਪੰਜਾਬੀ ਮਾਸਟਰ ਕੇਡਰ ਦੀ ਭਰਤੀ ਲਈ ਪ੍ਰਸ਼ਨ ਪੱਤਰਾਂ ਦੀ ਆਂਸਰ ਕੀਅ ਜਾਰੀ ਕਰ ਦਿੱਤੀ ਗਈ ਹੈ।
DOWNLOAD MASTER CADRE SST QUESTION PAPER 2022PDF HERE
ਸੋਸ਼ਲ ਸਾੰਇਸ ਅਤੇ ਪੰਜਾਬੀ ਮਾਸਟਰ ਕੇਡਰ ਦੀ ਆਂਸਰ ਕੀਅ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਜਾਵੇਗੀ। ਇਹ ਆਂਸਰ ਕੀਅ ਸਿੱਖਿਆ ਵਿਭਾਗ ਦੀ ਵੈਬਸਾਈਟ ਤੇ https://educationrecruitmentboard.com/ ਤੇ ਜਲਦੀ ਹੀ ਉਪਲਬਧ ਹੈ, ਆਂਸਰ ਕੀਅ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।
DOWNLOAD MATHEMATICS MASTER CADRE QUESTION PAPER 2022 PDF HERE