PSPCL ASSISTANT LINEMAN RECRUITMENT: 310 ਅਸਾਮੀਆਂ ਦਾ ਵਾਧਾ, ਕੁਲ ਅਸਾਮੀਆਂ 2000, ਪਾਸ ਅੰਕਾਂ ਵਿੱਚ ਦਿਤੀ ਛੋਟ, 20 ਸਤੰਬਰ ਤੱਕ ਕਰੋ ਅਪਲਾਈ

 #PSPCL RECRUITMENT 2022# #PSPCL ASSISTANT LINEMAN RECRUITMENT 2022# 





ਪੀ.ਐਸ.ਪੀ.ਸੀ.ਐਲ ਵੱਲੋ ਸਹਾਇਕ ਲਾਈਨਮੈਂਨ ਦੀਆਂ ਵਿਗਿਆਪਤ 1690  ਆਸਾਮੀਆਂ ਵਿਚ 310 ਆਸਾਮੀਆਂ ਦਾ ਵਾਧਾ ਕਰਦੇ ਹੋਏ ਵਿਗਿਆਪਤ ਆਸਾਮੀਆਂ ਦੀ ਗਿਣਤੀ 2000 ਕਰ
ਦਿੱਤੀ ਗਈ ਹੈ ।

ਅਤੇ ਆਨਲਾਈਨ ਪ੍ਰੀਖਿਆ ਵਿਚ ਕੁਆਲੀਫਾਈ ਅੰਕਾਂ ਜੋ ਕਿ ਪਹਿਲਾ ਜਨਰਲ ਕੈਟਾਗਰੀ ਲਈ 30 ਪ੍ਰਤੀਸ਼ਤ ਅਤੇ ਰਿਜਰਵ ਕੈਟਾਗਰੀ ਲਈ 25 ਪ੍ਰਤੀਸ਼ਨ ਹਨ, ਵਿਚ ਕਟੌਤੀ ਕਰਦੇ ਹੋਏ ਜਨਰਲ ਕੈਟਾਗਰੀ ਲਈ 25 ਪ੍ਰਤੀਸ਼ਤ ਅਤੇ ਰਿਜਰਵ ਕੈਟਾਗਰੀ ਲਈ 20 ਪ੍ਰਤੀਸ਼ਤ ਕਰ ਦਿੱਤੇ ਗਏ ਹਨ।
Name of the Post : Assistant Lineman
No. of posts :  1690  +310= 2000






Basic and Professional qualification for assistant lineman recruitment 2022: 
ਦਸਵੀ ਜਾਂ ਇਸਦੇ ਬਰਾਬਰ ਦੀ ਪ੍ਰੀਖਿਆ ਅਤੇ ਲਾਈਨਮੈਨ ਟਰੇਡ ਵਿਚ ਰਾਸ਼ਟਰੀ ਸਿਖਿਆਰਥੀਪਣ ਸਰਟੀਫਿਕੇਟ (NAC in Lineman trade)

ii) ਜਿਨ੍ਹਾਂ ਉਮੀਦਵਾਰਾਂ ਕੋਲ ਉੱਚ ਸਿੱਖਿਆ ਭਾਵ ਇਲੈਕਟ੍ਰੀਕਲ ਇੰਜਨੀਅਰਿੰਗ ਵਿੱਚ ਡਿਗਰੀ/ਡਿਪਲੋਮਾ ਹੈ, ਉਨ੍ਹਾਂ ਨੂੰ ਤਾਂ ਹੀ ਮੰਨਿਆ ਜਾਵੇਗਾ ਜੇਕਰ ਉਨ੍ਹਾਂ ਕੋਲ ਘੱਟੋ-ਘੱਟ ਯੋਗਤਾਵਾਂ ਭਾਵ, ਲਾਈਨਮੈਨ ਟਰੇਡ ਵਿੱਚ ਨੈਸ਼ਨਲ ਅਪ੍ਰੈਂਟਿਸਸ਼ਿਪ ਸਰਟੀਫਿਕੇਟ ਹੋਵੇ।

ਨੋਟ: ਸਾਰੇ ਉਮੀਦਵਾਰਾਂ ਕੋਲ ਇਸ ਆਸਾਮੀ ਲਈ ਕੀਤੀ ਜਾਣ ਵਾਲੀ
ਪਹਿਲੀ ਦਸਤਾਵੇਜ ਚੈਕਿੰਗ ਸ਼ਡਿਊਲ ਦੇ ਪਹਿਲੇ ਦਿਨ ਤੱਕ ਲਾਈਨਮੈਨ
ਟਰੇਡ ਵਿਚ ਰਾਸ਼ਟਰੀ ਸਿਖਿਆਰਥੀਪਣ ਸਰਟੀਫਿਕੇਟ (NAC in
Lineman trade) ਜਾਰੀ ਹੋਣਾ ਲਾਜਮੀ ਹੈ।





AGE LIMIT: 18 to 37 years. Relaxation in age to reserve categories will be applicable as per Govt. of Punjab instructions. 
 RELAXATION IN AGE LIMIT (For Punjab Domiciles Only)

Also read : ਪੰਜਾਬ ਸਰਕਾਰ ਵੱਲੋਂ ਹਰੇਕ ਸਰਕਾਰੀ ਵਿਭਾਗਾਂ ਵਿੱਚ ਨੌਕਰੀਆਂ ਅਪਲਾਈ ਕਰੋ ਜਲਦੀ, ਦੇਖੋ ਪੂਰੀ ਜਾਣਕਾਰੀ ਇਥੇ


PSLSA RECRUITMENT 2022: APPLY HERE 




All categories except SC and Pwd Rs. = 944/-
SC category : 590/-

.

PSPCL ASSISTANT LINEMAN RECRUITMENT 2022  IMPORTANT LINKS 
PSPCL OFFICIAL WEBSITE : https://pspcl.in/

 

WEBSITE FOR OFFICIAL NOTIFICATION: https://pspcl.in/

 

NOTIFICATION FOR PSPCL ASSISTANT LINEMAN IN PUNJAB : DOWN HERE (IN PUNJABI) IN ENGLISH 

 

LINK FOR APPLYING  ONLINE FOR THE POST OF ASSISTANT LINEMAN ; CLICK HERE 


SYLLABUS FOR ASSISTANT LINEMAN RECRUITMENT:  DOWNLOAD HERE 

PSPCL ASSISTANT LINEMAN RECRUITMENT 2022  IMPORTANT DATES;
DATE OF RELEASE OF OFFICIAL NOTIFICATION: 27 AUGUST 2022
STARTING DATE OF ONLINE APPLICATION: 27 AUGUST 2022 
LAST DATE FOR APPLYING ONLINE : 20 September 2022
DATE OF WRITTEN EXAM ; UPDATE SOON
DATE OF DECLARATION OF RESULT ; UPDATE SOON 
 


PUNJAB AANGARWADI WORKER/ HELPER  RECRUITMENT NOTIFICATION QUALIFICATION AGE SELECTION PROCESS ETC 

PSPCL ASSISTANT LINEMAN RECRUITMENT PUNJAB 2022  IMPORTANT DETAILS 
State Punjab
Organisation PUNJAB STATE POWER CORPORATION LTD.
Name of post ASSISTANT LINEMAN
Number of posts  2000
official notification release date 27 AUGUST 2022
Link for application for the post of assistant lineman 
CLICK HERE

Important questions: 
How will I apply for pspcl lineman posts in Punjab,?
You will have to apply for pspcl lineman posts by online link given above.

What is the qualification for pspcl lineman recruitment 2022?
Qualification for pspcl lineman posts is  
i) Matriculation or equivalent  
ii) National Apprenticeship Certificate in Lineman Trade.  
iii) Experience in Electrician/ Wireman trade from any registered factory registered firms, registered company registered Institute A Class Contractor of Electrical/ Wireman.
 iv) The candidates who possess higher education i.e. Degree/ Diploma in Electrical Engineering will be considered only if they have minimum qualifications Le National Apprenticeship Certificate Lineman Trade. 

What is the pay scale for pspcl lineman recruitment? 
Answer: Pspcl lineman pay scale will be as per 6th pay commission.



What is the syllabus for pspcl lineman recruitment 2022/ What is the process of selection




PSPCL RECRUITMENT MINIMUM NUMBER OF PASS MARKS: ਆਨਲਾਈਨ ਪ੍ਰੀਖਿਆ ਵਿਚ ਕੁਆਲੀਫਾਈ ਅੰਕਾਂ ਜੋ ਕਿ ਪਹਿਲਾ ਜਨਰਲ ਕੈਟਾਗਰੀ ਲਈ 30 ਪ੍ਰਤੀਸ਼ਤ ਅਤੇ ਰਿਜਰਵ ਕੈਟਾਗਰੀ ਲਈ 25 ਪ੍ਰਤੀਸ਼ਨ ਹਨ, ਵਿਚ ਕਟੌਤੀ ਕਰਦੇ ਹੋਏ ਜਨਰਲ ਕੈਟਾਗਰੀ ਲਈ 25 ਪ੍ਰਤੀਸ਼ਤ ਅਤੇ ਰਿਜਰਵ ਕੈਟਾਗਰੀ ਲਈ 20 ਪ੍ਰਤੀਸ਼ਤ ਕਰ ਦਿੱਤੇ ਗਏ ਹਨ












Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends