PSEB 10+2 RESULT 2022 DOWNLOAD HERE : 12ਵੀਂ ਜਮਾਤ ਦਾ ਨਤੀਜੇ ਦੀ‌ ਘੋਸ਼ਣਾ, ਇਥੇ ਕਰੋ ਡਾਊਨਲੋਡ

 PSEB 12TH RESULT@PSEB.AC.IN 


ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵੱਲੋਂ  12 ਵੀਂ ਜਮਾਤ ਦੇ ਨਤੀਜੇ ਦਾ ਐਲਾਨ , 27 ਜੂਨ ਨੂੰ  ਕੀਤਾ ਜਾਣਾ ਸੀ   । ਨਤੀਜੇ ਦਾ ਐਲਾਨ ਸਿੱਖਿਆ ਬੋਰਡ ਦੇ ਚੇਅਰਮੈਨ ਯੋਗਰਾਜ ਵਲੋਂ  ਕੀਤਾ ਜਾਵੇਗਾ।  ਨਤੀਜੇ ਸਬੰਧੀ ਅਪਡੇਟ ਲਈ ਸਾਡੇ ਨਾਲ ਬਣੇ ਰਹੋ. ਨਤੀਜੇ ਸਬੰਧੀ ਸਾਰੀ ਜਾਣਕਾਰੀ ਅਸੀਂ ਜਲਦੀ ਹੀ ਅਪਡੇਟ ਕਰਾਂਗੇ। 


ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਹਾਲੇ ਤੱਕ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਨਤੀਜੇ ਦੀ ਘੋਸ਼ਣਾ ਨਹੀਂ ਕੀਤੀ ਗਈ ਹੈ,  ਨਤੀਜਾ ਕਿਸੇ ਵੀ ਸਮੇਂ  ਐਲਾਨੇ ਜਾਣ ਦੀ ਸੰਭਾਵਨਾ ਹੈ। ਨਤੀਜੇ ਸਬੰਧੀ ਜਾਣਕਾਰੀ ਪਾਓ ਮੋਬਾਈਲ ਫੋਨ ਤੇ, ਜੁਆਈਨ ਕਰੋ ਟੈਲੀਗਰਾਮ ਚੈਨਲ 👈👈 


ਸਿੱਖਿਆ ਬੋਰਡ ਵੱਲੋਂ  ਜਾਰੀ ਪ੍ਰੈਸ ਬਿਆਨ ਵਿਚ ਕਿਹਾ ਸੀ  ਕਿ 12 ਵੀਂ ਜਮਾਤ ਦਾ ਨਤੀਜਾ  27 ਜੂਨ ਨੂੰ ਐਲਾਨਿਆ ਜਾਵੇਗਾ। ਵਿਦਿਆਰਥੀ ਬੇਸਬਰੀ ਨਾਲ ਨਤੀਜੇ ਦੀ ਉਡੀਕ ਕਰ ਰਹੇ ਹਨ। ਸਿੱਖਿਆ ਬੋਰਡ ਵੱਲੋਂ ਇਸ ਤੋਂ ਪਹਿਲਾਂ 24 ਜੂਨ ਨੂੰ ਨਤੀਜਾ ਐਲਾਨ ਕਰਨ ਦੀ ਘੋਸ਼ਣਾ ਕੀਤੀ ਸੀ , ਪ੍ਰੰਤੂ ਕੁਝ ਪ੍ਰਬੰਧਕੀ ਕਾਰਨਾਂ ਕਰਕੇ ਨਤੀਜਾ ਨਹੀਂ ਐਲਾਨਿਆ ਗਿਆ।




RESULT ANNOUNCED DOWNLOAD HERE 

PSEB 10+2 RESULT JUNE 2022: LINK FOR DOWNLOADING RESULT ROLL NUMBER WISE 



ALSO read: 

>


Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends