ਸਾਲ 2022-23 ਲਈ ਜਿਲ੍ਹਾ ਸਕੂਲ ਸਿੱਖਿਆ ਸੁਧਾਰ ਟੀਮਾਂ ਦੇ ਗਠਨ ਸਬੰਧੀ ਸਿੱਖਿਆ ਸਕੱਤਰ ਵਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ।
ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਲਿਖਿਆ ਗਿਆ ਹੈ ਕਿ ਸਾਲ 2021-22 ਵਿੱਚ ਗਠਿਤ ਜਿਲ੍ਹਾ ਸਕੂਲ ਸਿੱਖਿਆ
ਸੁਧਾਰ ਟੀਮਾਂ ਹੀ ਸਾਲ 202-23 ਲਈ ਕੰਮ ਕਰਨਗੀਆਂ ਅਤੇ ਸਮੇਂ-ਸਮੇਂ ਤੇ ਜਾਰੀ ਹਦਾਇੱਤਾਂ ਅਨੁਸਾਰ ਸਕੂਲ
Visit ਕਰਕੇ ਰਿਪੋਰਟਾਂ ਮੁੱਖ ਦਫਤਰ ਦੀ E-Mail ID. Schoolsudhar@punjabeducation.gov.in ਤੇ
ਭੇਜਿਆਂ ਜਾਣ ।
