ਚੰਡੀਗੜ੍ਹ ,31 ਮਾਰਚ
ਸਪੀਕਰ ਸੰਧਵਾਂ ਨੇ ਪੰਜਾਬ ਦੇ ਸਾਰੇ ਵਿਧਾਨ ਸਭਾ
ਮੈਂਬਰਾਂ ਨੂੰ ਸ਼ੁੱਕਰਵਾਰ ਸਵੇਰੇ 10 ਵਜੇ ਸਪੈਸ਼ਲ ਬੈਠਕ ਦੇ ਪਹਿਲੇ ਸੈਸ਼ਨ 'ਚ ਮੌਜੂਦ ਰਹਿਣ ਲਈ ਕਿਹਾ ਹੈ। ਇਸ ਸੰਬੰਧੀ ਉਨ੍ਹਾਂ
ਨੇ ਆਪਣੇ ਟਵਿੱਟਰ ਪੇਜ਼ 'ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ।
On the recommendation of the Government of Punjab, I am resuming the first Session of 16th Punjab Vidhan Sabha. All Hon'ble Members of Punjab Vidhan Sabha should attend Special Sitting of First Session on Friday, i.e 1.4.2022 at 10.00 am.@PunjabGovtIndia
— Kultar Singh Sandhwan (@Sandhwan) March 31, 2022