ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਕਰਮਚਾਰੀਆਂ ਨੂੰ ਮਹਿੰਗਾਈ ਭੱਤਾ ਮੌਜੂਦਾ 17% ਤੋਂ ਵਧਾ ਕੇ 28% ਮਿਤੀ 01,11 . 2021 ਤੋਂ ਕੀਤਾ ਗਿਆ ਹੈ ਜੋ ਕਿ ਨਵਬੰਰ, 2921 ਦੀ ਤਨਖਾਹ ਨਾਲ ਦੋਣਯੋਗ ਹੋਵੇਗਾ।
ਸਬੰਧਤ ਪੱਤਰ ਸਥਾਨਕ ਸੰਸਥਾਵਾਂ ਤੋਂ ਲਾਗੂ ਕਰਨ ਹਿੱਤ ਸਮੂਹ ਮੁਖੀਆਂ ਨੂੰ ਭੇਜਦੇ ਹੋਏ ਲਿਖਿਆ ਗਿਆ ਹੈ ਕਿ
ਵਧੀਆਂ ਦਰਾਂ ਦੇ ਡੀਏ ਦੇਣ ਲਈ ਕੋਈ ਗਰਾਂਟ ਜਾਂ ਲੋਨ ਨਹੀਂ ਦਿੱਤਾ ਜਾਵੇਗਾ ਅਤੇ ਇਹ
ਅਦਾਇਗੀ ਉਨ੍ਹਾਂ ਵੱਲੋਂ ਆਪਣੇ ਉਪਲਬੱਧ ਢੰਡਾਂ ਵਿੱਚ ਕਰਨੀ ਹੋਵੇਗੀ ।
ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦੇ ਫੈਸਲੇ ਪੜਨ ਲਈ ਇਥੇ ਕਲਿੱਕ
PAY COMMISSION: ਪੰਜਾਬ ਪੇਅ ਕਮਿਸ਼ਨ ਵਲੋਂ ਮੁਲਾਜ਼ਮਾਂ-ਪੈਨਸਰਾਂ ਲਈ ਜਾਰੀ ਕੀਤੀਆਂ ਨਵੀਆਂ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿੱਕ
ਘਰ ਘਰ ਰੋਜ਼ਗਾਰ: ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ, ਜਲਦੀ ਕਰੋ ਅਪਲਾਈ
PSEB FIRST TERM EXAM: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਦੀ ਪ੍ਰੀਖਿਆਵਾਂ ਲਈ ਸਿਲੇਬਸ, ਮਾਡਲ ਪ੍ਰਸ਼ਨ ਪੱਤਰ, ਡੇਟ ਸੀਟ ਜਾਰੀ ਕਰੋ ਡਾਊਨਲੋਡ
CBSE FIRST TERM EXAM: ਸੀਬੀਐਸਈ ਬੋਰਡ ਵੱਲੋਂ ਪ੍ਰੀਖਿਆਵਾਂ ਲਈ ਜ਼ਰੂਰੀ ਹਦਾਇਤਾਂ, ਪੜ੍ਹੋ ਇਥੇ