PRINCIPAL RECRUITMENT: ਕਾਲਜਾਂ ਵਿੱਚ ਪ੍ਰਿੰਸੀਪਲਾਂ ਦੀ ਸਿੱਧੀ ਭਰਤੀ ਹੋਈ ਸ਼ੁਰੂ- ਕ੍ਰਿਸ਼ਨ ਕੁਮਾਰ

 *ਕਾਲਜ ਪ੍ਰਿੰਸੀਪਲ ਦੀਆਂ ਅਸਾਮੀਆਂ ਉੱਤੇ ਸਿੱਧੀ ਭਰਤੀ ਦੀ ਸ਼ੁਰੂਆਤ*


 ਸਕੱਤਰ, ਉਚੇਰੀ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਕਾਲਜਾਂ ਵਿਚ ਖਾਲੀ ਪਈਆਂ ਪ੍ਰਿੰਸੀਪਲ ਦੀਆਂ ਅਸਾਮੀਆਂ ਉੱਤੇ ਸਿੱਧੀ ਭਰਤੀ ਦੀਆਂ ਅਸਾਮੀਆਂ ਸਬੰਧੀ ਫਾਈਲ *ਪੀਪੀਐਸਸੀ* ਨੂੰ ਭੇਜ ਦਿੱਤੀ ਗਈ ਹੈ। ਤਜਰਬਾ ਅਤੇ ਯੋਗਤਾ ਪੂਰੀ ਕਰਦੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਤਿਆਰੀ ਰੱਖਣ ਤਾਂ ਕਿ ਬਹੁਤ ਛੇਤੀ ਸਰਕਾਰੀ ਕਾਲਜਾਂ ਨੂੰ ਪ੍ਰਿੰਸੀਪਲ ਮਿਲ ਸਕਣ।


ਵਿਭਾਗ ਵੱਲੋਂ ਪਹਿਲਾਂ ਹੀ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਪ੍ਰੀਖਿਆ ਦੇ ਪ੍ਰਬੰਧ ਵੀ ਮੁਕੰਮਲ ਕਰ ਲਏ ਗਏ ਹਨ। ਸ਼ੁਭਕਾਮਨਾਵਾਂ ਸਹਿਤ ਉਮੀਦ ਹੈ ਕਿ ਇਹ ਕਾਰਜ ਬਹੁਤ ਛੇਤੀ ਨੇਪਰੇ ਚੜ੍ਹ ਜਾਣਗੇ।


👉👉

 ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ

👈👈


                 


Also read: ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ NTT RECRUITMENT, SCHOOL LECTURER RECRUITMENT SCHOOL PRINCIPAL RECRUITMENT, COLLEGE LECTURERS RECRUITMENT, ਦੇਖੋ ਇਥੇ

Share post to friends:

💐🌿Follow us for latest updates 👇👇👇

Featured post

PSTET Previous Year Question Papers Solved || Mock Tests || Quizzes || and study materials

PSTET  Previous Year Question Papers Solved & Study Materials If you are preparing for PSTET 2026, 2027 , then practicing PSTET Previo...

RECENT UPDATES

Trends