ਚੰਡੀਗੜ੍ਹ: 19 ਨਵੰਬਰ
ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦੀਆਂ
ਸਾਰੀਆਂ ਯੂਨੀਵਰਸਿਟੀਜ਼ ਤੇ ਕਾਲਜਾਂ ਵਿਚ
ਪੜ੍ਹਾ ਰਹੇ ਕਰੀਬ ਵੀਹ ਹਜ਼ਾਰ ਅਧਿਆਪਕਾਂ
ਲਈ ਚੰਗੀ ਖ਼ਬਰ ਹੈ। ਸਤਵੇਂ ਤਨਖ਼ਾਹ
ਕਮਿਸ਼ਨ ਨੂੰ ਲੈਕੇ ਇਸੇ ਮਹੀਨੇ ਤਕ ਚੰਗੀ ਖ਼ਬਰ ਮਿਲ ਵਾਲੀ ਹੈ। ਤਨਖਾਹ ਨਾਲ ਜੁੜਿਆ ਮਾਮਲਾ ਪੁਜਿਆ ਹਾਈਕਮਾਂਡ ਕੋਲ: ਅਧਿਆਪਕਾਂ ਦੀ
ਤਨਖ਼ਾਹ ਨਾਲ ਜੁੜਿਆ ਮਾਮਲਾ ਕਾਂਗਰਸ
ਹਾਈਕਮਾਨ ਤੇ ਰਾਹੁਲ ਗਾਂਧੀ ਤਕ ਪੁੱਜਣ
ਮਗਰੋਂ ਸੂਬਾ ਸਰਕਾਰ ਨੇ ਕਾਰਵਾਈ ਅਰੰਭ
ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਦੇ
ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ
ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਨੂੰ ਕਾਰਵਾਈ ਲਈ ਕਿਹਾ ਹੈ। ਅਗਾਮੀ
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰ
ਵੀ ਹੁਣ ਮਾਮਲੇ ਵਿਚ ਕਾਰਵਾਈ ਲਈ
ਲੱਗ ਗਈ ਹੈ।
ਮਾਮਲਾ ਸਮਝਣ
ਲਈ ਹੁਣੇ ਜਿਹੇ ਪੰਜਾਬ ਯੂਨੀਵਰਸਿਟੀ
ਟੀਚਰਜ਼ ਐਸੋਸੀਏਸ਼ਨ (ਪੂਟਾ) ਤੇ ਪੰਜਾਬ
ਯੂਨੀਵਰਸਿਟੀ ਕਾਲਜ ਐਂਡ ਯੂਨੀਵਰਸਿਟੀ
ਐਸੋਸੀਏਸ਼ਨ (ਪੀਫੈਕਟੋ) ਦੇ ਕੁਝ ਉੱਚ
ਪ੍ਰਤੀਨਿਧਾਂ ਦੇ ਨਾਲ ਅਹਿਮ ਮੀਟਿੰਗ ਹੋ
ਚੁੱਕੀ ਹੈ।
- 6 ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੋਟੀਫਿਕੇਸ਼ਨ ਡਾਊਨਲੋਡ ਕਰੋ
- ਪੈਨਸ਼ਨਰਾਂ ਲਈ ਮੈਡੀਕਲ ਅਲਾਉੰਸ 'ਚ ਕੀਤਾ ਵਾਧਾ, ਨੋਟੀਫਿਕੇਸ਼ਨ ਜਾਰੀ
- 6TH PAY COMMISSION: ਪੈਨਸ਼ਨਰਾਂ ਲਈ ਮੈਡੀਕਲ ਅਲਾਉੰਸ 'ਚ ਕੀਤਾ ਵਾਧਾ, ਨੋਟੀਫਿਕੇਸ਼ਨ ਜਾਰੀ
- 6TH PAY COMMISSION: ਸਰਕਾਰ ਵੱਲੋਂ 1 ਜਨਵਰੀ 2016 ਤੋਂ ਡੀਏ ਸਬੰਧੀ ਨੋਟੀਫਿਕੇਸ਼ਨ
- ਵਿੱਤ ਵਿਭਾਗ ਵਲੋਂ ਪੇ ਕਮਿਸ਼ਨ ਦੇ ਏਰੀਅਰ ਸਬੰਧੀ ਸਪਸ਼ਟੀਕਰਨ ਜਾਰੀ
- 6TH PAY COMMISSION: ਹਾਉਸ ਰੈਂਟ ਅਲਾਉੰਸ , ਦੇ ਰਿਵਾਇਜਡ ਰੇਟ ਜਾਰੀ
- 6th pay commission : MEDICAL ALLOWANCE NOTIFICATION , DOWNLOAD HERE
- 36000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਬਿਲ, ਪੜ੍ਹੋ ਕਿਹੜੇ ਮੁਲਾਜ਼ਮ ਹੋਣਗੇ ਰੈਗੂਲਰ