ਲਿਖਤੀ ਪ੍ਰੀਖਿਆ ਵਿੱਚ 40
ਪ੍ਰਤੀਸ਼ਤ ਜਾਂ ਇਸ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਉਮੀਦਵਾਰਾਂ ਨੂੰ ਉਨ੍ਹਾਂ ਦੀ ਸਬੰਧਤ ਰਾਖਵੀਂ ਸ਼੍ਰੇਣੀ
ਵਿੱਚ ਪ੍ਰਕਾਸ਼ਿਤ ਅਸਾਮੀਆਂ ਦੇ ਵਿਰੁੱਧ Normzlized Marks ਦੇ ਅਧਾਰ ਤੇ ਤਿਆਰ ਮੈਰਿਟ
ਮੁਤਾਬਿਕ ਸਰੀਰਿਕ ਮਾਪ ਟੈਸਟ | ਸਰੀਰਿਕ ਯੋਗਤਾ ਟੈਸਟ (Physicyal
Measurement
Test / Physical Efficiency Test) ਲਈ Annexure -A ਅਨੁਸਾਰ ਸੱਦਿਆ ਜਾਂਦਾ ਹੈ।
ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਹ ਸਰੀਰਿਕ ਮਾਪ ਟੈਸਟ | ਸਰੀਰਿਕ
ਯੋਗਤਾ ਟੈਸਟ (Physicyal Measurement Test | Physical Efficiency Test)
ਮਿਤੀ 09 ਅਕਤੂਬਰ 2021 ਤੋਂ ਮਿਤੀ 14 ਅਕਤੂਬਰ 2021 ਵਿੱਚ ਲਿਆ ਜਾਣਾ ਹੈ ਅਤੇ ਇਹ
ਟੈਸਟ Sports Complex, Sector-7, Chandigarh ਵਿਖੇ ਆਯੋਜਿਤ ਕੀਤਾ ਜਾਣਾ ਹੈ।