ਕੇਂਦਰਰ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਸਾਂਝੇ ਤੌਰ 'ਤੇ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਸਕੀਮ ਅਧੀਨ
4 ਅਕਤੂਬਰ, 2021 ਨੂੰ ਰੇਲ ਕੋਚ ਫ਼ੈਕਟਰੀ, ਕਪੂਰਥਲਾ ਵਿਖੇ ਲਗਾਇਆ ਜਾ ਰਿਹਾ ਹੈ
ਉਮੀਦਵਾਰਾਂ ਅਤੇ ਅਦਾਰਿਆਂ ਦੀ ਸਹੂਲੀਅਤ ਲਈ ਰਾਜ ਦੀਆਂ ਸਾਰੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਲੋਂ ਇਹ ਮੇਲੇ ਜ਼ਿਲ੍ਹਾ/ਤਹਿਸੀਲ ਪੱਧਰ 'ਤੇ ਵੀ ਲਗਾਏ ਜਾ ਰਹੇ ਹਨ।
ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ
ਇਸ ਮੇਲੇ ਵਿੱਚ 8ਵੀਂ, 10ਵੀਂ, 12ਵੀਂ ਅਤੇ ਆਈ.ਟੀ.ਆਈ. ਪਾਸ ਸਿਖਿਆਰਥੀ ਆਪਣੇ ਆਪ ਨੂੰ ਹੇਠ ਲਿਖੇ ਮਾਧਿਅਮਾਂ ਰਾਹੀਂ ਅਪ੍ਰੈਂਟਿਸ ਲੱਗਣ ਹਿੱਤ ਰਜਿਸਟਰ ਕਰ ਸਕਦੇ ਹਨ।
1. ਨੌਜਵਾਨ ਇਨ੍ਹਾਂ ਮੇਲਿਆਂ ਵਿੱਚ ਭਾਗ ਲੈ ਕੇ ਆਪਣੇ ਆਪ ਨੂੰ ਰਜਿਸਟਰ ਕਰਵਾਉਣ
2. www.apprenticeshipindia.org ਪੋਰਟਲ ਉੱਤੇ ਆਪਣੇ ਆਪ ਨੂੰ ਰਜਿਸਟਰ ਕਰਵਾਉਣ
3. ਈ-ਮੇਲ ਆਈ.ਡੀ. app.regsitration@gmail.com 'ਤੇ ਨਿਰਧਾਰਤ ਪ੍ਰੋਫ਼ਾਰਮਾ ਭਰਕੇ ਸਮੇਤ
ਦਸਤਾਵੇਜ਼ਾਂ ਦੀਆਂ ਸਕੈਨ ਕਾਪੀਆਂ ਭੇਜੀਆਂ ਜਾਣ
👇👇👇👇👇👇👇👇👇👇👇👇👇👇
ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ
🖕🖕🖕🖕🖕🖕🖕🖕🖕
ਪੰਜਾਬ ਕੈਬਨਿਟ ਦੇ ਫੈਸਲੇ: ਪੰਜਾਬ ਕੈਬਨਿਟ ਦੇ ਫੈਸਲੇ, ਪੜ੍ਹੋ ਇਥੇ ਕਲਿੱਕ ਕਰੋ
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ
ਪੰਜਾਬ ਐਜੂਕੇਸ਼ਨਲ ਅਪਡੇਟ ਪੜਨ ਲਈ ਇਥੇ ਕਲਿੱਕ ਕਰੋ
4. ਨਿਰਧਾਰਤ ਪ੍ਰੋਫ਼ਾਰਮਾ ਭਰ ਕੇ ਸਮੇਤ ਦਸਤਾਵੇਜ਼, ਪੰਜਾਬ ਰਾਜ ਦੀ ਕਿਸੇ ਵੀ ਸਰਕਾਰੀ ਉਦਯੋਗਿਕ ਸਿਖਲਾਈ
ਸੰਸਥਾ ਵਿੱਚ ਜਮ੍ਹਾਂ ਕਰਵਾਉ
ਨਿਰਧਾਰਤ ਪ੍ਰੋਫ਼ਾਰਮੇ ਦਾ ਫ਼ਾਰਮੇਟ ਵਿਭਾਗ ਦੀ ਵੈਬਸਾਈਟ www.punjabitis.gov.in 'ਤੇ ਉਪਲਬਧ
ਅਪ੍ਰੈਂਟਿਸਸ ਨੂੰ ਮਿਲਣਯੋਗ ਸਟਾਈਪੈਂਡ ਪ੍ਰਤੀ ਮਹੀਨਾ ਪਹਿਲੇ ਸਾਲ 7000 ਰੁਪਏ, ਦੂਜੇ ਸਾਲ 7700 ਰੁਪਏ ਅਤੇ ਤੀਜੇ ਸਾਲ 8050 ਰੁਪਏ
ਕੁਮਾਰ ਸੌਰਭ ਰਾਜ, ਆਈ.ਏ.ਐਸ.
ਸਟੇਟ ਅਪ੍ਰੈਂਟਿਸਸ਼ਿਪ ਐਡਵਾਈਜ਼ਰ-ਕਮ-ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ
ਜੀ. ਰਮੇਸ਼ ਕੁਮਾਰ, ਆਈ.ਏ.ਐਸ. ਪ੍ਰਮੁੱਖ ਸਕੱਤਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ