ਪੰਜਾਬ ਸਰਕਾਰ ਵੱਲੋਂ 6ਵੇਂ ਤਨਖਾਹ ਕਮਿਸ਼ਨ ਸਬੰਧੀ ਆਪਸ਼ਨਾ ਸਮੇਂ ਸਿਰ ਦੇਣ ਲਈ ਹਦਾਇਤਾਂ

ਵਿੱਤੀ ਕਮਿਸ਼ਨਰਜ ਸਕੱਤਰੇਤ ਦੇ ਸਮੂਹ ਕਲਰਕ, ਜੂਨੀਅਰ ਸਹਾਇਕ, ਸਟੈਨੋਟਾਈਪਿਸਟ, ਜੂਨੀਅਰ ਸਕੇਲ ਸਟੈਨੋਗ੍ਰਾਫਰ, ਜੂਨੀਅਰ ਮਾਲ ਲੇਖਾਕਾਰ, ਡਰਾਈਵਰ, ਸੁਪਰਵਾਈਜਰ ਰਿਕਾਰਡ ਅਤੇ ਫਰਨੀਚਰ, ਰਿਸਟੋਰਰ ਬਿੱਲ ਅਤੇ ਕੈਸੀ ਮੋਸ਼ਜਰ, ਫੋਟੋਸਟੈਟ ਆਪਰੇਟਰ, ਬਿਜਲੀਸਾਜ ਨੂੰ ਮਾਵ ਅਤੇ ਪੁੁਨਰਵਾ ਵਿਭਾਗ  ਨੋਟੀਫਿਕੇਸ਼ਨ ਦੇ ਰੂਲ 6 ਅਨੁਸਾਰੂ ਸੋਧੈ ਤਨਖਾਹ ਸਕੋਲ ਆਪਟ ਕਰਨ ਲਈ ਨੱਥੀ ਪ੍ਰੋਫਾਰਮੇ ਵਿੱਚ ਆਪਣੀ ਆਪਸ਼ਨ 2.25 ਜਾਂ 2.59 ਅਤੇ ਮਿਤੀ 20.09.2021 ਨੂੰ ਜਾਰੀ ਕੀੜੀ ਨੋਟੀਫਿਕੇਸ਼ਨ ਅਨੁਸਾਰ 15% ਦਾ ਵਾਧਾ ਲੈਣ ਜਾਂ ਨਾ ਲੈਣ ਸਬੰਧੀ ਵੀ ਆਪਸ਼ਨ ਵਿੱਚ ਹੀ ਸਪਸ਼ਟ ਕਰਦੇ ਹੋਏ, ਪ੍ਰਸ਼ਾਸਨ-4 ਸ਼ਾਖਾ ਨੂੰ 15 ਦਿਨਾਂ ਦੇ ਅੰਦਰ ਅੰਦਰ (ਹਾਰਡ ਕਾਪੀ-2 ਪਡ਼ਾ) ਭੇਜਣ ਲਈ ਕਿਹਾ ਗਿਆ ਹੈ, ਤਾਂ ਜੋ ਤਨਖਾਹ ਨਿਸ਼ਚਿਤ ਕਰਨ ਦੀ ਕਾਰਵਾਈ ਸਮੇਂ ਸਿਰ ਸੁਰੂ ਕੀਤੀ ਜਾ ਸਕੇ। 


ਰੂਲਾਂ ਅਨੁਸਾਰ ਆਪਸ਼ਨ ਇੱਕ ਵਾਰ ਹੀ ਭਰੀ ਜਾਣੀ ਹੈ, ਇੱਕ ਵਾਰ ਚੂਈ ਗਈ ਆਪਸ਼ਨ ਮੁੜ ਬਦਲੀ ਨਹੀਂ ਜਾ ਸਕਦੀ। ਸਰਕਾਰ ਦੀ ਨੋਟੀਫਿਕੇਸ਼ਨ ਮਿਤੀ 20.09. 21 ਅਨੁਸਾਰ 15% ਦਾ ਵਾਧਾ ਲੈਣ ਵਾਲੋਂ ਕਰਮਚਾਰੀਆਂ ਨੂੰ ਮਿਤੀ 01.01.2016 ਤੋਂ ਏਰੀਅਰ ਦਾ ਲਾਭ ਮਿਲਣਯੋਗ ਨਹੀਂ ਹੈ। ਸਰਕਾਰ ਵਲੋਂ ਮਿਤੀ 04.11.2021 ਧੱਕ ਆਪਸ਼ਨ ਦੇਣ ਦੀ ਆਖਰੀ ਮਿਤੀ ਨਿਸ਼ਚਿਤ ਕੀਤੀ ਗਈ ਹੈ, ਮਿੱਥੇ ਸਮੇਂ ਤੋਂ ਬਾਅਦ ਪ੍ਰਾਪਤ ਹੋਈ ਆਪਸ਼ਨਜ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ ਅਤੇ ਸੋਧੈ ਤਨਖਾਹ ਰੂਲ, 2021 ਅਨੁਸਾਰ ਤਨਖਾਹ ਵਿਕਸ ਕਰ ਦਿੱਤੀ ਜਾਵੇਗੀ।


💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends