PUNJAB SCHOOL LECTURER RECRUITMENT 2021: ਸਿੱਖਿਆ ਵਿਭਾਗ ਵੱਲੋਂ ਲੈਕਚਰਾਰਾਂ ਦੀ ਸਿੱਧੀ ਭਰਤੀ ਲਈ, ਅਰਜ਼ੀਆਂ ਮੰਗੀਆਂ, ਜਾਣੋ ਪੂਰੀ ਜਾਣਕਾਰੀ



 

“ਘਰ-ਘਰ ਰੁਜ਼ਗਾਰ 

 ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ. ਪੰਜਾਬ ਸਰਕਾਰੀ ਮਾਡਲ) ਸੀਨੀਅਰ ਸੈਕੰਡਰੀ ਸਕੂਲ (ਮਾਈਕਰੋਸਾਫਟ ਬਿਲਡਿੰਗ) ਫੇਜ਼-3 ਬੀ-1, ਮੁਹਾਲੀ (ਵੈੱਬਸਾਈਟ www.educationrecruitmentboard.com) ਪਬਲਿਕ ਨੋਟਿਸ ਨੰ: 9/1-2021ਭਡ(5)/2021333484 ਮਿਤੀ: 29.09.2021 ਮੈਰੀਟੋਰੀਅਸ ਸੁਸਾਇਟੀ ਅਧੀਨ ਮੈਰੀਟੋਰੀਅਸ ਸਕੂਲ ਵਿੱਚ ਵੱਖ ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ 82 ਅਸਾਮੀਆਂ ਦੀ ਭਰਤੀ ਕਰਨ ਲਈ ਯੋਗ ਉਮੀਦਵਾਰਾਂ ਵੱਲੋਂ ਵਿਭਾਗ ਦੀ ਵੈੱਬਸਾਈਟ www.educationrecruitmentboard.com 'ਤੇ ਆਨਲਾਈਨ ਦਰਖ਼ਾਸਤਾਂ ਦੀ ਮੰਗੀ ਕੀਤੀ ਜਾਂਦੀ ਹੈ।





Important information:
ਅਸਾਮੀ ਦਾ ਨਾਂ : ਲੈਕਚਰਾਰ
ਅਸਾਮੀਆਂ ਦੀ ਗਿਣਤੀ : 82





 ਇਨ੍ਹਾਂ ਅਸਾਮੀਆਂ ਸਬੰਧੀ ਸ਼ਰਤਾਂ ਅਤੇ ਬਾਲਾਂ (Terms and Conditions) ਵਿਭਾਗ ਦੀ ਵੈੱਬਸਾਈਟ 'ਤੇ ਉਪਲਬਧ ਹਨ।

Important links: 






Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends