ਸਮੂਹ ਪ੍ਰਾਇਮਰੀ ਕਾਡਰ ਅਧਿਆਪਕਾਂ ਦਾ ਡਾਟਾ ਈ-ਪੰਜਾਬ ਪੋਰਟਲ ਤੇ ਅਪਲੋਡ ਕੀਤਾ ਜਾਵੇ : DPI

 

ਡਾਇਰੈਕਟਰ ਸਿੱਖਿਆ ਵਿਭਾਗ (ਐ.ਸਿ) ਪੰਜਾਬ, ਵਲੋਂ  ਸਮੂਹ  ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ  ਪ੍ਰਾਇਮਰੀ ਕਾਡਰ  (, ਐਚ ਟੀ ਅਤੇ ਸੀ ਐਚ ਟੀ), ਬੀ ਪੀ ਈ ਓ ਦਾ ਡਾਟਾ ਈ-ਪੰਜਾਬ ਸਕੂਲ ਪੋਰਟਲ ਤੇ ਅਪਲੋਡ ਕਰਨ ਲਈ ਪੱਤਰ ਜਾਰੀ ਕੀਤਾ ਹੈ। 

ਐਲੀਮੈਂਟਰੀ ਸਿੱਖਿਆ ਵਿਭਾਗ ਅਧੀਨ ਕੰਮ ਕਰ ਰਹੇ ਸਮੂਹ ਅਧਿਆਪਕਾਂ ਅਤੇ ਸਮੂਹ ਬੀ ਪੀ ਈ ਓ ਦਾ ਡਾਟਾ ਈ-ਪੰਜਾਬ ਪੋਰਟਲ ਤੇ ਮਿਤੀ 22-09-2021 ਤੱਕ ਅਪਡੇਟ ਕਰਵਾਇਆ ਜਾਵੇ ਅਤੇ ਇਹ ਡਾਟਾ ਸਬੰਧਤ ਡੀ ਡੀ ਓ ਵੱਲੋਂ ਮਿਤੀ 23-03-2021 ਤਕ ਵੈਰੀਫਾਈ ਕੀਤਾ ਜਾਵੇ।



💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends