ਸਿੱਖਿਆ ਵਿਭਾਗ ਵਲੋਂ ਸਮੂਹਿਕ ਸਕੂਲ ਮੁੱਖੀਆਂ ਨੂੰ ਲਿਖਿਆ ਗਿਆ ਹੈ ਕਿ ਹੇਠਾਂ ਦਿੱਤੇ ਲਿੰਕ ਰਾਹੀਂ ਆਪਣੇ-ਆਪਣੇ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ (ਪ੍ਰਾਇਮਰੀ ਤੋਂ ਬਾਰਵੀਂ ਜਮਾਤ ਤੱਕ) ਤੋਂ ਇਸ ਐਪ ਨੂੰ ਡਾਊਨਲੋਡ ਕਰਵਾਇਆ ਜਾਵੇ ਅਤੇ ਐਪ ਵਿੱਚ ਉਹਨਾਂ ਦਾ ਫਿਟਨੈੱਸ ਰਿਕਾਰਡ ਦਰਜ ਕਰਨਾ ਯਕੀਨੀ ਬਣਾਇਆ ਜਾਵੇ ।
ਸਮੂਹ ਜਿਲ੍ਹਾ ਸਿੱਖਿਆ ਅਫਸਰ (ਸੈਸ/ਐਸਿ) ਨੂੰ ਲਿਖਿਆ ਜਾਂਦਾ ਹੈ ਕਿ ਆਪਣੇ-ਆਪਣੇ ਜਿਲ੍ਹੇ ਦੇ
ਸਮੂਹ ਸਕੂਲ ਮੁੱਖੀਆਂ ਵੱਲੋਂ ਕਾਰਵਾਈ ਮਿਤੀ 10-09-2021 ਤੱਕ ਕਰਵਾਉਣੀ
ਯਕੀਨੀ ਬਣਾਈ ਜਾਵੇ।
🔵 ਫਿੱਟ ਇੰਡੀਆ ਐਪ ਡਾਊਨਲੋਡ ਕਰਕੇ ਵਿਦਿਆਰਥੀਆਂ ਦਾ ਫਿਟਨੈੱਸ ਰਿਕਾਰਡ ਦਰਜ ਕਰਨ ਲਈ ਲਿੰਕ: ।
App Download Link:
Google Play Store ਤੇ ਐਪ ਇਨਸਟਾਲ ਕਰਨ ਲਈ ਇਥੇ ਕਲਿੱਕ ਕਰੋ: https://play.google.com/store/apps/details?id=com.sai.fitIndia
Apple Store ਤੇ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ : https://apple.co/3kDseA9