Bi Monthly ਪ੍ਰੀਖਿਆਵਾਂ ਸਬੰਧੀ ਦਿਸ਼ਾ ਨਿਰਦੇਸ਼ ਹੇਠ ਲਿਖੇ ਅਨੁਸਾਰ ਹਨ:
ਪ੍ਰਸ਼ਨ ਪੱਤਰ ਡੈਟਸ਼ੀਟ ਅਨੁਸਾਰ ਉਸੇ ਦਿਨ ਸਵੇਰੇ ਹੀ ਭੇਜਿਆ ਜਾਵੇਗਾ।
ਇਹ ਪੇਪਰ ਡੀ.ਐਮ, ਕੋਆਰਡੀਨੇਟਰ ਰਾਹੀਂ ਭੇਜਿਆ ਜਾਵੇਗਾ। ਸਵੇਰ ਸਮੇਂ ਦੀ ਪ੍ਰੀਖਿਆ 10.00 ਵਜੇ ਸ਼ੁਰੂ ਹੋਵੇਗੀ ਅਤੇ ਦੁਪਹਿਰ ਦੀ ਪ੍ਰੀਖਿਆ 12.00 ਵਜੇ
ਸ਼ੁਰੂ ਹੋਵੇਗੀ।
ਅੱਠਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਲਈ ਪ੍ਰੀਖਿਆ ਲੈਣ ਤੋਂ ਬਾਅਦ ਜੇਕਰ ਸਕੂਲ ਮੁਖੀ
ਵਿਦਿਆਰਥੀਆਂ ਨੂੰ NAS ਦੇ ਪ੍ਰਸ਼ਨਾਂ ਦਾ ਜ਼ਿਆਦਾ ਅਭਿਆਸ ਕਰਵਾਉਣ ਚਾਹੁੰਦੇ ਹਨ ਤਾਂ ਉਹ
ਆਪਣੀ ਸੁਵਿੱਧਾ ਅਨੁਸਾਰ ਵਿਦਿਆਰਥੀਆਂ ਨੂੰ ਅਭਿਆਸ ਕਰਵਾ ਸਕਦੇ ਹਨ।