ਇਸ ਸਮੇਂ ਸਭ ਤੋਂ ਵੱਡੀ ਖ਼ਬਰ ਇਹ ਸਾਹਮਣੇ ਆਈ ਹੈ ਕਿ ਕੈਪਟਨ ਦੇ ਖ਼ਿਲਾਫ਼
60 ਵਿਧਾਇਕਾਂ ਨੇ ਖ਼ਾਲੀ ਕਾਗਜ਼ ’ਤੇ ਦਸਤਖ਼ਤ ਕਰ
ਦਿੱਤੇ ਹਨ ਅਤੇ ਹਾਈਕਮਾਨ ਵੱਲੋਂ ਲਾਏ ਗਏ
ਆਬਜ਼ਵਰਾਂ ਨੂੰ ਸੌਂਪ ਦਿੱਤੇ ਹਨ। ਪੰਜਾਬ ਕਾਂਗਰਸ ਦੇ ਵਿੱਚ ਵੱਡਾ ਤਖ਼ਤਾ ਪਲਟ ਹੋਣ ਜਾ
ਰਿਹਾ ਹੈ ਅਤੇ ਕੈਪਟਨ ਦੀ ਕੁਰਸੀ ਜਾਣੀ ਤੈਅ ਹੋ ਚੁੱਕੀ
ਹੈ।