ਬਾਬਾ ਸ਼ੇਖ ਫਰੀਦ ਜੀ ਆਗਮਨ ਪੁਰਬ ਤੇ ਜ਼ਿਲ੍ਹਾ ਫਰੀਦਕੋਟ ਵਿੱਚ ਛੁੱਟੀ ਦਾ ਐਲਾਨ ਸਾਰੇ ਸਰਕਾਰੀ ਦਫਤਰ, ਸਿੱਖਿਆ ਸੰਸਥਾਵਾਂ ਮਿਤੀ 23 ਸਤੰਬਰ ਨੂੰ ਬੰਦ ਰਹਿਣਗੇ।
ਫਰੀਦਕੋਟ, , 22 ਸਤੰਬਰ 2021-
ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਮਲ
ਕੁਮਾਰ ਸੇਤੀਆ ਆਈ.ਏ.ਐਸ, ਨੇ ਪੰਜਾਬ ਸਰਕਾਰ, ਪ੍ਰਸੋਨਲ ਅਤੇ
ਪ੍ਰਬੰਧਕੀ ਸੁਧਾਰ ਵਿਭਾਗ (ਜਨਰਲ ਅਮਲਾ ਸ਼ਾਖਾ) ਚੰਡੀਗੜ ਦੇ
ਪੱਤਰ ਰਾਹੀਂ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਬਾਬਾ ਸ਼ੇਖ
ਫਰੀਦ ਜੀ ਦੇ ਆਗਮਨ ਪੁਰਬ-2021 ਨੂੰ ਮਨਾਉਣ ਲਈ
ਮਿਤੀ 23 ਸਤੰਬਰ 2021 ਨੂੰ ਜ਼ਿਲ੍ਹਾ ਫਰੀਦਕੋਟ ਵਿੱਚ ਸਮੂਹ
ਸਰਕਾਰੀ ਦਫਤਰਾਂ ਅਤੇ ਸਿੱਖਿਆ ਸੰਸਥਾਵਾਂ ਆਦਿ ਵਿੱਚ ਛੁੱਟੀ
ਘੋਸ਼ਿਤ ਕੀਤੀ ਹੈ।
ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ
ਉਨਾ ਦੱਸਿਆ ਕਿ ਬਾਬਾ ਫਰੀਦ ਜੀ ਦੇ
ਆਗਮਪ ਪੁਰਬ ਨੂੰ ਮੁੱਖ ਰੱਖਦੇ ਸਾਰੇ ਅਦਾਰੇ ਸੰਸਥਾਵਾਂ ਅਤੇ
ਸਰਕਾਰੀ ਦਫਤਰ ਮਿਤੀ 23 ਸੰਤਬਰ 2021 ਨੂੰ ਬੰਦ ਰਹਿਣਗੇ।