ETT RECRUITMENT 2021: ਈਟੀਟੀ ਭਰਤੀ ਲਈ ਲਿਖਤੀ ਪ੍ਰੀਖਿਆ ਦੇ ਸ਼ਡਿਊਲ ਵਿੱਚ ਤਬਦੀਲੀ, ਨਵਾਂ ਸ਼ਡਿਊਲ ਜਾਰੀ

 

ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ 6635 ਈ.ਟੀ.ਟੀ ਕਾਡਰ (ਡਿਸਐਡਵਾਂਟੋ ਏਰੀਏ) ਅਤੇ ਜੋ ਵਿਭਾਗ ਵਿੱਚ ਈ.ਟੀ.ਟੀ. ਕਾਡਰ ਦੀਆਂ 22 ਅਸਾਮੀਆਂ ਸਬੰਧੀ ਮੀਮੋ ਨੰ: 05/z2021 (2)/202183 84 ਮਿਤੀ 26-08-2021 ਰਾਹੀਂ ਲਿਖਤੀ ਟੈਸਟ ਮਿਤੀ 19-09-2021 ਨੂੰ ਰੱਖਿਆ ਗਿਆ ਸੀ। 



ਹੁਣ ਉਕਤ ਭਰਤੀਆਂ ਸਬੰਧੀ ਲਿਖਤੀ ਟੈਸਟ ਦੀ ਮਿਤੀ 03-10-2021 (ਦਿਨ ਐਤਵਾਰ) ਨੂੰ ਰੱਖਿਆ ਜਾਦਾ ਹੈ ਜੋ ਕਿ ਕੁੱਲ 100 ਅੰਕ ਅਤੇ ਸਮਾਂ 11:00 ਤੋਂ 12:40 (100 ਮਿੰਟ) ਦਾ ਹੋਵੇਗਾ। 


ਰੋਲ ਨੰਬਰ ਸਬੰਧੀ ਸੂਚਨਾ ਵਿਭਾਗ ਦੀ ਵੈਬਸਾਈਟ www.educationrecruitmentboard.com ਤੇ ਆਉਣ ਵਾਲੇ ਸਮੇਂ ਵਿੱਚ ਅਪਲੋਡ ਕਰ ਦਿੱਤੀ ਜਾਵੇਗੀ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends