ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੀ ਰੀਸਟਰਕਚਰਿੰਗ ਦੌਰਾਨ ਗਰੁੱਪ-ਡੀ ਅਤੇ ਡਰਾਇਵਰਾਂ ਦੀਆਂ ਅਬਾਲਿਸ/ਡਾਇੰਗ ਕਾਡਰ/ਸਰੰਡਰ ਹੋਈਆਂ ਆਸਾਮੀਆਂ ਦੀ ਸੂਚਨਾ ਮੰਗੀ ਗਈ ਹੈ।
ਵੱਖ ਵੱਖ ਵਿਭਾਗਾਂ ਦੀ
ਰੀਸਟਰਕਚਰਿੰਗ ਦੌਰਾਨ ਗਰੁੱਪ-ਡੀ ਅਤੇ ਡਰਾਇਵਰਾਂ ਦੀਆਂ ਆਸਾਮੀਆਂ ਨੂੰ ਪ੍ਰਬੰਧਕੀ ਵਿਭਾਗ ਵੱਲੋਂ ਪ੍ਰਾਪਤ
ਹੋਈ ਤਜਵੀਜ/ਸਿਫਾਰਸ਼ ਅਨੁਸਾਰ ਆਫਿਸਰ ਕਮੇਟੀ ਵੱਲੋਂ ਅੰਬਾਲਿਜ਼ਾਇਰ ਕਾਡਰ ਘੋਸ਼ਿਤ ਕਰਨ ਸਬੰਧੀ
ਫੈਸਲਾ ਲਿਆ ਗਿਆ ਸੀ। ਇਸ ਲਈ ਗਰੁੱਪ-ਡੀ ਅਤੇ ਡਰਾਇਵਰਾਂ ਦੀਆਂ ਆਸਾਮੀਆਂ ਸਬੰਧੀ ਸੂਚਨਾ ਨਾਲ
ਨੌਥੀ ਪ੍ਰੋਫਾਰਮੇ ਅਨੁਸਾਰ ਮਿਤੀ 23.09.2021 ਤੱਕ ਦੁਪਹਿਰ 12.00 ਵਜੇ ਤੱਕ ਭੇਜਣ ਲਈ ਕਿਹਾ ਗਿਆ ਸੀ।
ਪੰਜਾਬ ਸਰਕਾਰ ਦੇ ਫੈਸਲੇ : ਪੰਜਾਬ ਸਰਕਾਰ ਨੇ ਫੈਸਲੇ ਪੜਨ ਲਈ ਇਥੇ ਕਲਿੱਕ ਕਰੋ
ਸਿਆਸਤ : ਪੰਜਾਬ ਸਿਆਸਤ ਦੀ ਹਰ ਖ਼ਬਰ ਪੜੋ ਇਥੇ
ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕੀਤਾ ਹੈ ਕਿ ਕਲਾਸ ਡੀ ਦੇ ਕਰਮਚਾਰੀ ਰੈਗੂਲਰ ਭਰਤੀ ਕੀਤੇ ਜਾਣਗੇ। ਚੰਨੀ ਨੇ ਕਿਹਾ ਹੈ ਕਿ ਪਹਿਲਾ ਮੈਂ ਮੰਤਰੀ ਸੀ ਉਸ ਸਮੇਂ ਮੰਤਰੀਮੰਡਲ ਦੀ ਬੈਠਕ ਵਿਚ ਕਲਾਸ ਡੀ ਕਰਮਚਾਰੀਆਂ ਨੂੰ ਆਊਟ ਸੌਰਸ ਦੇ ਭਰਤੀ ਕਰਨ ਦਾ ਵਿਰੋਧ ਕੀਤਾ ਸੀ ਤੇ ਕਿਹਾ ਸੀ ਕਿ ਅਗਰ ਕਲਾਸ ਡੀ ਦੀ ਭਰਤੀ ਆਊਟ ਸੌਰਸ ਤੇ ਹੋ ਸਕਦੀ ਹੈ ਤਾਂ ਕਲਾਸ ਏ ਦੀ ਭਰਤੀ ਆਊਟ ਸੌਰਸ ਤੇ ਕਿਉਂ ਨਹੀਂ ਹੋ ਸਕਦੀ ਹੈ।
Also read: ਚੋਥੀ ਜਮਾਤ ਤੱਕ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ, ਪੜ੍ਹੋ
6th Pay commission : 6ਵੇਂ ਤਨਖਾਹ ਕਮਿਸ਼ਨ ਦੀਆਂ ਸਾਰੀਆਂ ਨੋਟੀਫਿਕੇਸ਼ਨ/ਅਪਡੇਟ ਦੇਖੋ ਇਥੇ
September exams : ਮਾਪੇ ਅਧਿਆਪਕ ਮਿਲਣੀ ਲਈ ਮਿਤੀਆਂ ਨਿਰਧਾਰਿਤ,ਪੜ੍ਹੋ
ਪੰਜਾਬ ਸਰਕਾਰ ਦੇ ਫੈਸਲੇ : ਪੰਜਾਬ ਸਰਕਾਰ ਨੇ ਫੈਸਲੇ ਪੜਨ ਲਈ ਇਥੇ ਕਲਿੱਕ ਕਰੋ
ਸਿਆਸਤ : ਪੰਜਾਬ ਸਿਆਸਤ ਦੀ ਹਰ ਖ਼ਬਰ ਪੜੋ ਇਥੇ