ਵਿੱਤ ਵਿਭਾਗ ਵਲੋਂ ਪੰਜਾਬ ਸਿਵਲ ਸੇਵਾਵਾਂ (ਸੋਧੀ ਤਨਖਾਹ) ਨਿਯਮ, 2021 ਰਾਹੀਂ ਮਿਤੀ 5-7 2021 ਅਤੇ ਮਿਤੀ 20-9-21 ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਵਿੱਤ ਵਿਭਾਗ ਵਲੋਂ ਸੋਧੇ ਤਨਖਾਹ ਰੂਲ, 2021 ਅਨੁਸਾਰ ਕਰਮਚਾਰੀਆਂ ਤੋਂ ਆਪਸ਼ਨ ਲੈਣ ਦੇ ਸਮੇਂ ਵਿੱਚ ਮਿਤੀ 4-11-2021 ਤੱਕ ਦਾ ਵਾਧਾ ਕੀਤਾ ਗਿਆ ਹੈ।
ਇਸ ਲਈ ਕਰਮਚਾਰੀਆਂ ਨੂੰ ਨੋਟੀਫਿਕੇਸ਼ਨ ਦੇ ਰੂਲ 6 ਅਨੁਸਾਰ ਸੋਧੇ ਤਨਖਾਹ ਸਕੋਲ ਆਪਟ ਕਰਨ ਲਈ ਨੌਥੀ ਪ੍ਰੋਫਾਰਮੇ ਵਿੱਚ ਆਪਣੀ
ਆਪਸ਼ਨ ਭਰਕੇ ਦੇਣ ਲਈ ਕਿਹਾ ਗਿਆ ਹੈ।
