ਇਹ ਵੀ ਸਪਸ਼ਟ ਕੀਤਾ ਹੈ ਕਿ ਰੂਲਾਂ ਅਨੁਸਾਰ ਆਪਸ਼ਨ ਇੱਕ ਵਾਰ ਹੀ ਭਰੀ ਜਾਣੀ ਹੈ, ਇੱਕ
ਵਾਰ ਚੁਣੀ ਗਈ ਆਪਸੁਨ ਮੁੜ ਬਦਲੀ ਨਹੀਂ ਜਾ ਸਕਦੀ । ਸਰਕਾਰ ਦੀ ਨੋਟੀਫਿਕੇਸਨ ਮਿਤੀ 20-09-21
ਅਨੁਸਾਰ 15% ਦਾ ਵਾਧਾ ਲੈਣ ਵਾਲੇ ਕਰਮਚਾਰੀਆਂ/ਅਧਿਕਾਰੀਆਂ ਨੂੰ ਮਿਤੀ 01-01-2016 ਤੋਂ ਏਰੀਅਰ
ਦਾ ਲਾਭ ਮਿਲਣਯੋਗ ਨਹੀਂ ਹੈ ।
Also read: 6Th pay commission punjab all updates here
ਸਿਆਸਤ ਪੰਜਾਬ: ਪੰਜਾਬ ਸਰਕਾਰ ਦੀਆਂ ਅਪਡੇਟ ਦੇਖੋ ਇਥੇ
ਪੰਜਾਬ ਐਜੂਕੇਸ਼ਨਲ ਅਪਡੇਟ ਦੇਖੋ ਹਰ ਅਪਡੇਟ ਇਥੇ
ਸਰਕਾਰ ਵਲੋਂ ਮਿਤੀ 04-11-2021 ਤੱਕ ਆਪਸ਼ਨ ਦੇਣ ਦੀ ਲਾਸਟ ਮਿਤੀ
ਨਿਸ਼ਚਿਤ ਕੀਤੀ ਗਈ ਹੈ, ਮਿੱਥੇ ਸਮੇਂ ਤੋਂ ਬਾਅਦ ਪ੍ਰਾਪਤ ਹੋਈਆਂ ਆਪਸਨਜ ਤੇ ਕੋਈ ਵਿਚਾਰ ਨਹੀਂ ਕੀਤਾ
ਜਾਵੇਗਾ ਅਤੇ ਸੋਧੇ ਤਨਖਾਹ ਰੂਲ, 2021 ਅਨੁਸਾਰ ਤਨਖਾਹ ਵਿਕਸ ਕਰ ਦਿੱਤੀ ਜਾਵੇਗੀ ।