ਕੱਚੇ ਅਧਿਆਪਕਾਂ ਨਾਲ ਮੀਟਿੰਗ ਕਰਨ ਤੋਂ ਭੱਜੀ ਸਰਕਾਰ, ਭੜਕੇ ਅਧਿਆਪਕ

 ਚੰਡੀਗੜ੍ਹ : ਕੱਚੇ ਅਧਿਆਪਕਾਂ ਦੇ ਨਾਲ ਅੱਜ ਸਰਕਾਰ ਨੇ ਮੀਟਿੰਗ ਕਰਨੀ ਸੀ, ਪਰ ਸਰਕਾਰ ਨੇ ਕੋਈ ਬਹਾਨਾ ਬਣਾ ਕੇ ਅੱਜ ਦੀ ਮੀਟਿੰਗ ਰੱਦ ਕਰ ਦਿੱਤੀ।



ਮੀਟਿੰਗ ਰੱਦ ਤੋਂ ਭੜਕੇ ਕੱਚੇ ਅਧਿਆਪਕਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘੇਰਾਓ ਕਰਨ ਲਈ ਮੋਹਾਲੀ ਦਾ ਬੈਰੀਕੇਡ ਤੋੜ ਕੇ ਕੱਚੇ ਅਧਿਆਪਕ ਅੱਗੇ ਵਧੇ।

ਇਹ ਵੀ ਪੜ੍ਹੋ: 

SUB INSPECTOR RECRUITMENT: ਆਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਡਾਊਨਲੋਡ ਕਰੋ 


  6th PAY COMMISSION : ਪੰਜਾਬ ਸਰਕਾਰ ਵੱਲੋਂ ਭਾਰੀ ਵਿਰੋਧ ਦੇ ਬਾਵਜੂਦ PAY REVISION RULES, FITMENT TABLE ਜਾਰੀ

ਪਰ ਰਸਤੇ ਵਿੱਚ ਉਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਨੇ ਘੇਰ ਲਿਆ। ਚੰਡੀਗੜ੍ਹ ਪੁਲਿਸ ਵੱਲੋਂ ਘੋੜ ਸਵਾਰ ਪੁਲਿਸ ਵੀ ਤੈਨਾਤ ਕਰ ਦਿੱਤੀ ਗਈ ਹੈ, ਦੂਜੇ ਪਾਸੇ ਪੁਲਿਸ ਦੁਆਰਾ ਅਧਿਆਪਕਾਂ ਨੂੰ ਅੱਗੇ ਵਧਣ ਤੋਂ ਰੋਕਣ ਵਾਸਤੇ ਕੰਡਿਆਲੀ ਤਾਰ ਵੀ ਲਗਾਈ ਹੋਈ ਹੈ।


ਦੱਸਦੇ ਚੱਲੀਏ ਕਿ ਅੱਜ ਪਹਿਲੋਂ 11 ਵਜੇ ਅਤੇ ਬਾਅਦ ਵਿਚ 1 ਵਜੇ ਮੀਟਿੰਗ ਦਾ ਸਮਾਂ ਕੱਚੇ ਅਧਿਆਪਕਾਂ ਨੂੰ ਦਿੱਤਾ ਗਿਆ ਸੀ, ਪਰ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਮੁਕਰ ਗਈ। 


PUNJAB EDUCATIONAL NEWS READ HERE

💐🌿Follow us for latest updates 👇👇👇

Featured post

Punjab School Summer Holidays Soon : ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਜਲਦ

Punjab School Summer Vacations 2026: ਪੰਜਾਬ ਦੇ ਸਕੂਲਾਂ ਵਿੱਚ ਜਲਦ ਹੋ ਸਕਦੀਆਂ ਨੇ ਗਰਮੀ ਦੀਆਂ ਛੁੱਟੀਆਂ ਪੰਜਾਬ ਸਕੂਲ ਸਿੱਖ...

RECENT UPDATES

Trends