ਬਠਿੰਡਾ ਵਾਲਿਆਂ ਨੇ ਫੇਸਬੁੱਕ ਲਾਈਕ ਕਰਵਾਉਣ ਦੀ ਦੂਸਰੀ ਪਾਰੀ ਦੀ ਕੀਤੀ ਧੂਮ ਧੜੱਕੇ ਨਾਲ ਸ਼ੁਰੂਆਤ

 ਬਠਿੰਡਾ ਵਾਲਿਆਂ ਨੇ ਫੇਸਬੁੱਕ ਲਾਈਕ ਕਰਵਾਉਣ ਦੀ ਦੂਸਰੀ ਪਾਰੀ ਦੀ ਕੀਤੀ ਧੂਮ ਧੜੱਕੇ ਨਾਲ ਸ਼ੁਰੂਆਤ


ਪਹਿਲਾ ਗੁਰੂ ਘਰ ਨਾਮ ਧਿਆਇਆ, ਫਿਰ ਫੇਸਬੁੱਕ ਲਾਈਕ ਕਰਨ ਦਾ ਕੰਮ ਸ਼ੁਰੂ ਕਰਵਾਇਆ



ਚੰਡੀਗੜ੍ਹ 6 ਜੁਲਾਈ (ਹਰਦੀਪ ਸਿੰਘ ਸਿੱਧੂ ) ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਫੇਸਬੁੱਕ ਪੇਜ 'ਤੇ ਹੁਣ ਬਠਿੰਡਾ ਦੇ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਨੂੰ ਰੰਗ ਭਾਗ ਲੱਗਣਗੇ। ਅਧਿਆਪਕਾਂ ਦੀ ਮਿਹਨਤ ਦੀ ਦੇਸ਼ ਵਿਦੇਸ਼ ਵਿੱਚ ਹੋਵੇਗੀ ਚਰਚਾ। ਸਿੱਖਿਆ ਵਿਭਾਗ ਜ਼ਿਲ੍ਹਾ ਬਠਿੰਡਾ ਦੀ ਸਮੁੱਚੀ ਟੀਮ ਨੇ

ਮੁਹਿੰਮ ਸ਼ੁਰੂ ਹੋਣ ਸਮੇਂ ਰਾਤ ਨੂੰ 10 ਵਜੇ ਗੁਰੁਦੁਆਰਾ ਸ੍ਰੀ ਕਿਲਾ ਮੁਬਾਰਕ ਬਠਿੰਡਾ ਅਤੇ ਸ੍ਰੀ ਹਨੂਮਾਨ ਮੰਦਿਰ ਧੋਬੀ ਬਜ਼ਾਰ ਬਠਿੰਡਾ ਵਿਖੇ ਅਸ਼ੀਰਵਾਦ ਵਿਖੇ ਮੱਥਾ ਟੇਕਿਆ ਅਤੇ ਸਰਕਾਰੀ ਸਕੂਲਾਂ ਦੀ ਚੜ੍ਹਦੀ ਕਲਾਂ ਲਈ ਅਰਦਾਸ ਕੀਤੀ। ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਨੇ ਮਾਣ ਮਹਿਸੂਸ ਕੀਤਾ ਕਿ ਪੰਜਾਬ ਸਿੱਖਿਆ ਦੇ ਖੇਤਰ ਵਿਚੋਂ ਪਹਿਲੇ ਨੰਬਰ 'ਤੇ ਆਇਆ ਹੈ,ਹੁਣ ਇਸ ਨੂੰ ਪਹਿਲੇ ਨੰਬਰ 'ਤੇ ਬਰਕਰਾਰ ਰੱਖਣ ਲਈ ਸਿੱਖਿਆ ਅਧਿਕਾਰੀ ਅਤੇ ਅਧਿਆਪਕ ਕੋਈ ਕਸਰ ਨਹੀਂ ਰਹਿਣ ਦੇਣਗੇ। ਹੁਣ 24 ਘੰਟੇ ਬਠਿੰਡਾ ਜ਼ਿਲੇ ਦੀ ਵਾਰੀ ਤਹਿਤ 6 ਜੁਲਾਈ ਰਾਤ 10 ਵਜੇ ਤੋ ਲੈ ਕੇ 7 ਜੁਲਾਈ ਰਾਤ 10 ਵਜੇ ਤੱਕ ਸਰਕਾਰੀ ਸਕੂਲਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਝਲਕ ਦੇਸ਼ ਵਿਦੇਸ਼ ਵਿੱਚ ਵਸਦੇ ਲੋਕੀ ਦੇਖ ਸਕਣਗੇ ਅਤੇ ਐਕਟੀਵਿਟੀ ਫੇਸਬੁੱਕ ਪੇਜ ਨੂੰ ਲਾਈਕ ਕਰ ਸਕਣਗੇ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends